Aasaa Sree Kubeer Jeeo Ke Choupudhe Eikuthuke
ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥
in Section 'Gian Dian Simran Jugath' of Amrit Keertan Gutka.
ਦੁਤੁਕੇ
Dhuthukae
Du-Tukas
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧
Raag Asa Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੨
Raag Asa Bhagat Kabir
ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥
Asa Sree Kabeer Jeeo Kae Choupadhae Eikathukae ||
Aasaa Of Kabeer Jee, Chau-Padas, Ik-Tukas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੩
Raag Asa Bhagat Kabir
ਸਨਕ ਸਨੰਦ ਅੰਤੁ ਨਹੀ ਪਾਇਆ ॥
Sanak Sanandh Anth Nehee Paeia ||
Sanak and Sanand, the sons of Brahma, could not find the Lord's limits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੪
Raag Asa Bhagat Kabir
ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
Baedh Parrae Parr Brehamae Janam Gavaeia ||1||
Brahma wasted his life away, continually reading the Vedas. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੫
Raag Asa Bhagat Kabir
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥
Har Ka Bilovana Bilovahu Maerae Bhaee ||
Churn the churn of the Lord, O my Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੬
Raag Asa Bhagat Kabir
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥
Sehaj Bilovahu Jaisae Thath N Jaee ||1|| Rehao ||
Churn it steadily, so that the essence, the butter, may not be lost. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੭
Raag Asa Bhagat Kabir
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥
Than Kar Mattukee Man Mahi Biloee ||
Make your body the churning jar, and use the stick of your mind to churn it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੮
Raag Asa Bhagat Kabir
ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
Eis Mattukee Mehi Sabadh Sanjoee ||2||
Gather the curds of the Word of the Shabad. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੯
Raag Asa Bhagat Kabir
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥
Har Ka Bilovana Man Ka Beechara ||
The churning of the Lord is to reflect upon Him within your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੦
Raag Asa Bhagat Kabir
ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
Gur Prasadh Pavai Anmrith Dhhara ||3||
By Guru's Grace, the Ambrosial Nectar flows into us. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੧
Raag Asa Bhagat Kabir
ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥
Kahu Kabeer Nadhar Karae Jae Manaeera ||
Says Kabeer, if the Lord, our King casts His Glance of Grace,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੨
Raag Asa Bhagat Kabir
ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥
Ram Nam Lag Outharae Theera ||4||1||10||
One is carried across to the other side, holding fast to the Lord's Name. ||4||1||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੩
Raag Asa Bhagat Kabir