Akhee Vekh Na Rujee-aa Buhu Rung Thumaase
ਅਖੀ ਵੇਖ ਨ ਰਜੀਆ ਬਹੁ ਰੰਗ ਤਮਾਸੇ॥
in Section 'Hor Beanth Shabad' of Amrit Keertan Gutka.
ਅਖੀ ਵੇਖ ਨ ਰਜੀਆ ਬਹੁ ਰੰਗ ਤਮਾਸੇ॥
Akhee Vaekh N Rajeea Bahu Rang Thamasae||
The eyes are not satisfied with beholding sights and exhibitions;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੭
Vaaran Bhai Gurdas
ਉਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੈ ਹਾਸੇ॥
Ousathath Nindha Kann Sun Rovan Thai Hasae||
The ears are not satisfied with hearing praise or blame, mourning or rejoicing;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੮
Vaaran Bhai Gurdas
ਸਾਦੀਂ ਜੀਭ ਨ ਰਜੀਆ ਕਰਿ ਭੋਗ ਬਿਲਾਸੇ॥
Sadheen Jeebh N Rajeea Kar Bhog Bilasae||
The tongue is not satisfied with eating what affords pleasure and delight;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੯
Vaaran Bhai Gurdas
ਨਕ ਨ ਰਜਾ ਵਾਸੁ ਲੈ ਦੁਰਗੰਧ ਸੁਵਾਸੇ॥
Nak N Raja Vas Lai Dhuragandhh Suvasae||
The nose is not contented with good or evil odour;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੦
Vaaran Bhai Gurdas
ਰਜਿ ਨ ਕੋਈ ਜੀਵਿਆ ਕੂੜੇ ਭਰਵਾਸੇ॥
Raj N Koee Jeevia Koorrae Bharavasae||
Nobody is satisfied with his span of life, and everyone entertains false hopes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੧
Vaaran Bhai Gurdas
ਪੀਰ ਮੁਰੀਦਾਂ ਪਿਰਹੜੀ ਸਚੀ ਰਹਰਾਸੇ ॥੯॥
Peer Mureedhan Pireharree Sachee Reharasae ||9||
But the Sikhs are satisfied with the Guru and theirs is the true love and delight.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੨
Vaaran Bhai Gurdas