Chojee Mere Govindhaa Chojee Mere Pi-aari-aa Har Prubh Meraa Chojee Jeeo
ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥

This shabad is by Guru Ram Das in Raag Gauri on Page 178
in Section 'Choji Mere Govinda Choji Mere Piar-iaa' of Amrit Keertan Gutka.

ਗਉੜੀ ਮਾਝ ਮਹਲਾ

Gourree Majh Mehala 4 ||

Gauree Maajh, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੧੫
Raag Gauri Guru Ram Das


ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ

Chojee Maerae Govindha Chojee Maerae Piaria Har Prabh Maera Chojee Jeeo ||

Playful is my Lord of the Universe; playful is my Beloved. My Lord God is wondrous and playful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੧੬
Raag Gauri Guru Ram Das


ਹਰਿ ਆਪੇ ਕਾਨ੍‍ੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ

Har Apae Kanha Oupaeidha Maerae Govidha Har Apae Gopee Khojee Jeeo ||

The Lord Himself created Krishna, O my Lord of the Universe; the Lord Himself is the milkmaids who seek Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੧੭
Raag Gauri Guru Ram Das


ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ

Har Apae Sabh Ghatt Bhogadha Maerae Govindha Apae Raseea Bhogee Jeeo ||

The Lord Himself enjoys every heart, O my Lord of the Universe; He Himself is the Ravisher and the Enjoyer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੧੮
Raag Gauri Guru Ram Das


ਹਰਿ ਸੁਜਾਣੁ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥

Har Sujan N Bhulee Maerae Govindha Apae Sathigur Jogee Jeeo ||1||

The Lord is All-knowing - He cannot be fooled, O my Lord of the Universe. He is the True Guru, the Yogi. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੧੯
Raag Gauri Guru Ram Das


ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ

Apae Jagath Oupaeidha Maerae Govidha Har Ap Khaelai Bahu Rangee Jeeo ||

He Himself created the world, O my Lord of the Universe; the Lord Himself plays in so many ways!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੦
Raag Gauri Guru Ram Das


ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ

Eikana Bhog Bhogaeidha Maerae Govindha Eik Nagan Firehi Nang Nangee Jeeo ||

Some enjoy enjoyments, O my Lord of the Universe, while others wander around naked, the poorest of the poor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੧
Raag Gauri Guru Ram Das


ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ

Apae Jagath Oupaeidha Maerae Govidha Har Dhan Dhaevai Sabh Mangee Jeeo ||

He Himself created the world, O my Lord of the Universe; the Lord gives His gifts to all who beg for them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੨
Raag Gauri Guru Ram Das


ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

Bhagatha Nam Adhhar Hai Maerae Govindha Har Kathha Mangehi Har Changee Jeeo ||2||

His devotees have the Support of the Naam, O my Lord of the Universe; they beg for the sublime sermon of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੩
Raag Gauri Guru Ram Das


ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ

Har Apae Bhagath Karaeidha Maerae Govindha Har Bhagatha Loch Man Pooree Jeeo ||

The Lord Himself inspires His devotees to worship Him, O my Lord of the Universe; the Lord fulfills the desires of the minds of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੪
Raag Gauri Guru Ram Das


ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ

Apae Jal Thhal Varathadha Maerae Govidha Rav Rehia Nehee Dhooree Jeeo ||

He Himself is permeating and pervading the waters and the lands, O my Lord of the Universe; He is All-pervading - He is not far away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੫
Raag Gauri Guru Ram Das


ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ

Har Anthar Bahar Ap Hai Maerae Govidha Har Ap Rehia Bharapooree Jeeo ||

The Lord Himself is within the self, and outside as well, O my Lord of the Universe; the Lord Himself is fully pervading everywhere.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੬
Raag Gauri Guru Ram Das


ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥

Har Atham Ram Pasaria Maerae Govindha Har Vaekhai Ap Hadhooree Jeeo ||3||

The Lord, the Supreme Soul, is diffused everywhere, O my Lord of the Universe. The Lord Himself beholds all; His Immanent Presence is pervading everywhere. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੭
Raag Gauri Guru Ram Das


ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ

Har Anthar Vaja Poun Hai Maerae Govindha Har Ap Vajaeae Thio Vajai Jeeo ||

O Lord, the music of the praanic wind is deep within, O my Lord of the Universe; as the Lord Himself plays this music, so does it vibrate and resound.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੮
Raag Gauri Guru Ram Das


ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ

Har Anthar Nam Nidhhan Hai Maerae Govindha Gur Sabadhee Har Prabh Gajai Jeeo ||

O Lord, the treasure of the Naam is deep within, O my Lord of the Universe; through the Word of the Guru's Shabad, the Lord God is revealed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੨੯
Raag Gauri Guru Ram Das


ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ

Apae Saran Pavaeidha Maerae Govindha Har Bhagath Jana Rakh Lajai Jeeo ||

He Himself leads us to enter His Sanctuary, O my Lord of the Universe; the Lord preserves the honor of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੩੦
Raag Gauri Guru Ram Das


ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥

Vaddabhagee Mil Sangathee Maerae Govindha Jan Naanak Nam Sidhh Kajai Jeeo ||4||4||30||68||

By great good fortune, one joins the Sangat, the Holy Congregation, O my Lord of the Universe; O servant Nanak, through the Naam, one's affairs are resolved. ||4||4||30||68||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੮ ਪੰ. ੩੧
Raag Gauri Guru Ram Das


ਗਉੜੀ ਮਾਝ ਮਹਲਾ

Gourree Majh Mehala 4 ||

Gauree Maajh, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੦
Raag Gauri Guru Ram Das


ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ

Chojee Maerae Govindha Chojee Maerae Piaria Har Prabh Maera Chojee Jeeo ||

Playful is my Lord of the Universe; playful is my Beloved. My Lord God is wondrous and playful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੧
Raag Gauri Guru Ram Das


ਹਰਿ ਆਪੇ ਕਾਨ੍‍ੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ

Har Apae Kanha Oupaeidha Maerae Govidha Har Apae Gopee Khojee Jeeo ||

The Lord Himself created Krishna, O my Lord of the Universe; the Lord Himself is the milkmaids who seek Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੨
Raag Gauri Guru Ram Das


ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ

Har Apae Sabh Ghatt Bhogadha Maerae Govindha Apae Raseea Bhogee Jeeo ||

The Lord Himself enjoys every heart, O my Lord of the Universe; He Himself is the Ravisher and the Enjoyer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੩
Raag Gauri Guru Ram Das


ਹਰਿ ਸੁਜਾਣੁ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥

Har Sujan N Bhulee Maerae Govindha Apae Sathigur Jogee Jeeo ||1||

The Lord is All-knowing - He cannot be fooled, O my Lord of the Universe. He is the True Guru, the Yogi. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੪
Raag Gauri Guru Ram Das


ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ

Apae Jagath Oupaeidha Maerae Govidha Har Ap Khaelai Bahu Rangee Jeeo ||

He Himself created the world, O my Lord of the Universe; the Lord Himself plays in so many ways!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੫
Raag Gauri Guru Ram Das


ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ

Eikana Bhog Bhogaeidha Maerae Govindha Eik Nagan Firehi Nang Nangee Jeeo ||

Some enjoy enjoyments, O my Lord of the Universe, while others wander around naked, the poorest of the poor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੬
Raag Gauri Guru Ram Das


ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ

Apae Jagath Oupaeidha Maerae Govidha Har Dhan Dhaevai Sabh Mangee Jeeo ||

He Himself created the world, O my Lord of the Universe; the Lord gives His gifts to all who beg for them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੭
Raag Gauri Guru Ram Das


ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

Bhagatha Nam Adhhar Hai Maerae Govindha Har Kathha Mangehi Har Changee Jeeo ||2||

His devotees have the Support of the Naam, O my Lord of the Universe; they beg for the sublime sermon of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੮
Raag Gauri Guru Ram Das


ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ

Har Apae Bhagath Karaeidha Maerae Govindha Har Bhagatha Loch Man Pooree Jeeo ||

The Lord Himself inspires His devotees to worship Him, O my Lord of the Universe; the Lord fulfills the desires of the minds of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨੯
Raag Gauri Guru Ram Das


ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ

Apae Jal Thhal Varathadha Maerae Govidha Rav Rehia Nehee Dhooree Jeeo ||

He Himself is permeating and pervading the waters and the lands, O my Lord of the Universe; He is All-pervading - He is not far away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩੦
Raag Gauri Guru Ram Das


ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ

Har Anthar Bahar Ap Hai Maerae Govidha Har Ap Rehia Bharapooree Jeeo ||

The Lord Himself is within the self, and outside as well, O my Lord of the Universe; the Lord Himself is fully pervading everywhere.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩੧
Raag Gauri Guru Ram Das


ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥

Har Atham Ram Pasaria Maerae Govindha Har Vaekhai Ap Hadhooree Jeeo ||3||

The Lord, the Supreme Soul, is diffused everywhere, O my Lord of the Universe. The Lord Himself beholds all; His Immanent Presence is pervading everywhere. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩੨
Raag Gauri Guru Ram Das


ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ

Har Anthar Vaja Poun Hai Maerae Govindha Har Ap Vajaeae Thio Vajai Jeeo ||

O Lord, the music of the praanic wind is deep within, O my Lord of the Universe; as the Lord Himself plays this music, so does it vibrate and resound.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩੩
Raag Gauri Guru Ram Das


ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ

Har Anthar Nam Nidhhan Hai Maerae Govindha Gur Sabadhee Har Prabh Gajai Jeeo ||

O Lord, the treasure of the Naam is deep within, O my Lord of the Universe; through the Word of the Guru's Shabad, the Lord God is revealed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩੪
Raag Gauri Guru Ram Das


ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ

Apae Saran Pavaeidha Maerae Govindha Har Bhagath Jana Rakh Lajai Jeeo ||

He Himself leads us to enter His Sanctuary, O my Lord of the Universe; the Lord preserves the honor of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩੫
Raag Gauri Guru Ram Das


ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥

Vaddabhagee Mil Sangathee Maerae Govindha Jan Naanak Nam Sidhh Kajai Jeeo ||4||4||30||68||

By great good fortune, one joins the Sangat, the Holy Congregation, O my Lord of the Universe; O servant Nanak, through the Naam, one's affairs are resolved. ||4||4||30||68||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩੬
Raag Gauri Guru Ram Das