Churun Kumul Kaa Aasuraa Dheeno Prabh Aap
ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥
in Section 'Apne Sevak Kee Aape Rake' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧
Raag Bilaaval Guru Arjan Dev
ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥
Charan Kamal Ka Asara Dheeno Prabh Ap ||
God Himself has given me the Support of His Lotus Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੨
Raag Bilaaval Guru Arjan Dev
ਪ੍ਰਭ ਸਰਣਾਗਤਿ ਜਨ ਪਰੇ ਤਾ ਕਾ ਸਦ ਪਰਤਾਪੁ ॥੧॥
Prabh Saranagath Jan Parae Tha Ka Sadh Parathap ||1||
God's humble servants seek His Sanctuary; they are respected and famous forever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੩
Raag Bilaaval Guru Arjan Dev
ਰਾਖਨਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ॥
Rakhanehar Apar Prabh Tha Kee Niramal Saev ||
God is the unparalleled Savior and Protector; service to Him is immaculate and pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੪
Raag Bilaaval Guru Arjan Dev
ਰਾਮ ਰਾਜ ਰਾਮਦਾਸ ਪੁਰਿ ਕੀਨ੍ੇ ਗੁਰਦੇਵ ॥੧॥ ਰਹਾਉ ॥
Ram Raj Ramadhas Pur Keenhae Guradhaev ||1|| Rehao ||
The Divine Guru has built the City of Ramdaspur, the royal domain of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੫
Raag Bilaaval Guru Arjan Dev
ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ ਲਾਗੈ ॥
Sadha Sadha Har Dhhiaeeai Kishh Bighan N Lagai ||
Forever and ever, meditate on the Lord, and no obstacles will obstruct you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੬
Raag Bilaaval Guru Arjan Dev
ਨਾਨਕ ਨਾਮੁ ਸਲਾਹੀਐ ਭਇ ਦੁਸਮਨ ਭਾਗੈ ॥੨॥੩॥੬੭॥
Naanak Nam Salaheeai Bhae Dhusaman Bhagai ||2||3||67||
O Nanak, praising the Naam, the Name of the Lord, the fear of enemies runs away. ||2||3||67||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੭
Raag Bilaaval Guru Arjan Dev