Har Sio Jurai Th Subh Ko Meeth
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥
in Section 'Jap Man Satnam Sudha Satnam' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੩੬
Raag Gauri Guru Arjan Dev
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥
Har Sio Jurai Th Sabh Ko Meeth ||
When someone attaches himself to the Lord, then everyone is his friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੩੭
Raag Gauri Guru Arjan Dev
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥
Har Sio Jurai Th Nihachal Cheeth ||
When someone attaches himself to the Lord, then his consciousness is steady.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੩੮
Raag Gauri Guru Arjan Dev
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਾ ॥
Har Sio Jurai N Viapai Karrha ||
When someone attaches himself to the Lord, he is not afflicted by worries.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੩੯
Raag Gauri Guru Arjan Dev
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥
Har Sio Jurai Th Hoe Nisathara ||1||
When someone attaches himself to the Lord, he is emancipated. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੦
Raag Gauri Guru Arjan Dev
ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥
Rae Man Maerae Thoon Har Sio Jor ||
O my mind, unite yourself with the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੧
Raag Gauri Guru Arjan Dev
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥
Kaj Thuharai Nahee Hor ||1|| Rehao ||
Nothing else is of any use to you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੨
Raag Gauri Guru Arjan Dev
ਵਡੇ ਵਡੇ ਜੋ ਦੁਨੀਆਦਾਰ ॥
Vaddae Vaddae Jo Dhuneeadhar ||
The great and powerful people of the world
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੩
Raag Gauri Guru Arjan Dev
ਕਾਹੂ ਕਾਜਿ ਨਾਹੀ ਗਾਵਾਰ ॥
Kahoo Kaj Nahee Gavar ||
Are of no use, you fool!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੪
Raag Gauri Guru Arjan Dev
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥
Har Ka Dhas Neech Kul Sunehi ||
The Lord's slave may be born of humble origins,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੫
Raag Gauri Guru Arjan Dev
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥
This Kai Sang Khin Mehi Oudhharehi ||2||
But in his company, you shall be saved in an instant. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੬
Raag Gauri Guru Arjan Dev
ਕੋਟਿ ਮਜਨ ਜਾ ਕੈ ਸੁਣਿ ਨਾਮ ॥
Kott Majan Ja Kai Sun Nam ||
Hearing the Naam, the Name of the Lord, is equal to millions of cleansing baths.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੭
Raag Gauri Guru Arjan Dev
ਕੋਟਿ ਪੂਜਾ ਜਾ ਕੈ ਹੈ ਧਿਆਨ ॥
Kott Pooja Ja Kai Hai Dhhian ||
Meditating on it is equal to millions of worship ceremonies.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੮
Raag Gauri Guru Arjan Dev
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥
Kott Punn Sun Har Kee Banee ||
Hearing the Word of the Lord's Bani is equal to giving millions in alms.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੪੯
Raag Gauri Guru Arjan Dev
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥
Kott Fala Gur Thae Bidhh Janee ||3||
To know the way, through the Guru, is equal to millions of rewards. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੦
Raag Gauri Guru Arjan Dev
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥
Man Apunae Mehi Fir Fir Chaeth ||
Within your mind, over and over again, think of Him,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੧
Raag Gauri Guru Arjan Dev
ਬਿਨਸਿ ਜਾਹਿ ਮਾਇਆ ਕੇ ਹੇਤ ॥
Binas Jahi Maeia Kae Haeth ||
And your love of Maya shall depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੨
Raag Gauri Guru Arjan Dev
ਹਰਿ ਅਬਿਨਾਸੀ ਤੁਮਰੈ ਸੰਗਿ ॥
Har Abinasee Thumarai Sang ||
The Imperishable Lord is always with you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੩
Raag Gauri Guru Arjan Dev
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥
Man Maerae Rach Ram Kai Rang ||4||
O my mind, immerse yourself in the Love of the Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੪
Raag Gauri Guru Arjan Dev
ਜਾ ਕੈ ਕਾਮਿ ਉਤਰੈ ਸਭ ਭੂਖ ॥
Ja Kai Kam Outharai Sabh Bhookh ||
Working for Him, all hunger departs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੫
Raag Gauri Guru Arjan Dev
ਜਾ ਕੈ ਕਾਮਿ ਨ ਜੋਹਹਿ ਦੂਤ ॥
Ja Kai Kam N Johehi Dhooth ||
Working for Him, the Messenger of Death will not be watching you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੬
Raag Gauri Guru Arjan Dev
ਜਾ ਕੈ ਕਾਮਿ ਤੇਰਾ ਵਡ ਗਮਰੁ ॥
Ja Kai Kam Thaera Vadd Gamar ||
Working for Him, you shall obtain glorious greatness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੭
Raag Gauri Guru Arjan Dev
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥
Ja Kai Kam Hovehi Thoon Amar ||5||
Working for Him, you shall become immortal. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੮
Raag Gauri Guru Arjan Dev
ਜਾ ਕੇ ਚਾਕਰ ਕਉ ਨਹੀ ਡਾਨ ॥
Ja Kae Chakar Ko Nehee Ddan ||
His servant does not suffer punishment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੫੯
Raag Gauri Guru Arjan Dev
ਜਾ ਕੇ ਚਾਕਰ ਕਉ ਨਹੀ ਬਾਨ ॥
Ja Kae Chakar Ko Nehee Ban ||
His servant suffers no loss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੦
Raag Gauri Guru Arjan Dev
ਜਾ ਕੈ ਦਫਤਰਿ ਪੁਛੈ ਨ ਲੇਖਾ ॥
Ja Kai Dhafathar Pushhai N Laekha ||
In His Court, His servant does not have to answer for his account.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੧
Raag Gauri Guru Arjan Dev
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥
Tha Kee Chakaree Karahu Bisaekha ||6||
So serve Him with distinction. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੨
Raag Gauri Guru Arjan Dev
ਜਾ ਕੈ ਊਨ ਨਾਹੀ ਕਾਹੂ ਬਾਤ ॥
Ja Kai Oon Nahee Kahoo Bath ||
He is not lacking in anything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੩
Raag Gauri Guru Arjan Dev
ਏਕਹਿ ਆਪਿ ਅਨੇਕਹਿ ਭਾਤਿ ॥
Eaekehi Ap Anaekehi Bhath ||
He Himself is One, although He appears in so many forms.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੪
Raag Gauri Guru Arjan Dev
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥
Ja Kee Dhrisatt Hoe Sadha Nihal ||
By His Glance of Grace, you shall be happy forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੫
Raag Gauri Guru Arjan Dev
ਮਨ ਮੇਰੇ ਕਰਿ ਤਾ ਕੀ ਘਾਲ ॥੭॥
Man Maerae Kar Tha Kee Ghal ||7||
So work for Him, O my mind. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੬
Raag Gauri Guru Arjan Dev
ਨਾ ਕੋ ਚਤੁਰੁ ਨਾਹੀ ਕੋ ਮੂੜਾ ॥
Na Ko Chathur Nahee Ko Moorra ||
No one is clever, and no one is foolish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੭
Raag Gauri Guru Arjan Dev
ਨਾ ਕੋ ਹੀਣੁ ਨਾਹੀ ਕੋ ਸੂਰਾ ॥
Na Ko Heen Nahee Ko Soora ||
No one is weak, and no one is a hero.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੮
Raag Gauri Guru Arjan Dev
ਜਿਤੁ ਕੋ ਲਾਇਆ ਤਿਤ ਹੀ ਲਾਗਾ ॥
Jith Ko Laeia Thith Hee Laga ||
As the Lord attaches someone, so is he attached.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੬੯
Raag Gauri Guru Arjan Dev
ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥
So Saevak Naanak Jis Bhaga ||8||6||
He alone is the Lord's servant, O Nanak, who is so blessed. ||8||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੨ ਪੰ. ੭੦
Raag Gauri Guru Arjan Dev