Jaise Jul The Budhubudhaa Oupujai Binusai Neeth
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
in Section 'Jo Aayaa So Chalsee' of Amrit Keertan Gutka.
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
Jaisae Jal Thae Budhabudha Oupajai Binasai Neeth ||
As the bubbles in the water well up and disappear again,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੫ ਪੰ. ੭
Salok Guru Tegh Bahadur
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥
Jag Rachana Thaisae Rachee Kahu Naanak Sun Meeth ||25||
So is the universe created; says Nanak, listen, O my friend! ||25||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੫ ਪੰ. ੮
Salok Guru Tegh Bahadur
Goto Page