Je Thoo Vuthehi Anngune Hubh Dhurath Suhaavee Hoe
ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥
in Section 'Pria Kee Preet Piaree' of Amrit Keertan Gutka.
ਡਖਣੇ ਮ: ੫ ॥
Ddakhanae Ma 5 ||
Dakhanay, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੭
Raag Maaroo Guru Arjan Dev
ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥
Jae Thoo Vathehi Ann(g)anae Habh Dhharath Suhavee Hoe ||
If You come into my courtyard, all the earth becomes beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੮
Raag Maaroo Guru Arjan Dev
ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥
Hikas Kanthai Baharee Maiddee Vath N Pushhai Koe ||1||
Other than the One Lord, my Husband, no one else cares for me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੯
Raag Maaroo Guru Arjan Dev
Goto Page