Jinaa Sathigur Sio Chith Laaei-aa Se Poore Purudhaan
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥
in Section 'Jap Man Satnam Sudha Satnam' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੬
Sri Raag Guru Arjan Dev
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥
Jina Sathigur Sio Chith Laeia Sae Poorae Paradhhan ||
Those who focus their consciousness on the True Guru are perfectly fulfilled and famous.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੭
Sri Raag Guru Arjan Dev
ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥
Jin Ko Ap Dhaeial Hoe Thin Oupajai Man Gian ||
Spiritual wisdom wells up in the minds of those unto whom the Lord Himself shows Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੮
Sri Raag Guru Arjan Dev
ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥
Jin Ko Masathak Likhia Thin Paeia Har Nam ||1||
Those who have such destiny written upon their foreheads obtain the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੯
Sri Raag Guru Arjan Dev
ਮਨ ਮੇਰੇ ਏਕੋ ਨਾਮੁ ਧਿਆਇ ॥
Man Maerae Eaeko Nam Dhhiae ||
O my mind, meditate on the Name of the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੦
Sri Raag Guru Arjan Dev
ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥
Sarab Sukha Sukh Oopajehi Dharageh Paidhha Jae ||1|| Rehao ||
The happiness of all happiness shall well up, and in the Court of the Lord, you shall be dressed in robes of honor. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੧
Sri Raag Guru Arjan Dev
ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥
Janam Maran Ka Bho Gaeia Bhao Bhagath Gopal ||
The fear of death and rebirth is removed by performing loving devotional service to the Lord of the World.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੨
Sri Raag Guru Arjan Dev
ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥
Sadhhoo Sangath Niramala Ap Karae Prathipal ||
In the Saadh Sangat, the Company of the Holy, one becomes immaculate and pure; the Lord Himself takes care of such a one.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੩
Sri Raag Guru Arjan Dev
ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥
Janam Maran Kee Mal Katteeai Gur Dharasan Dhaekh Nihal ||2||
The filth of birth and death is washed away, and one is uplifted, beholding the Blessed Vision of the Guru's Darshan. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੪
Sri Raag Guru Arjan Dev
ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥
Thhan Thhananthar Rav Rehia Parabreham Prabh Soe ||
The Supreme Lord God is pervading all places and interspaces.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੫
Sri Raag Guru Arjan Dev
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥
Sabhana Dhatha Eaek Hai Dhooja Nahee Koe ||
The One is the Giver of all-there is no other at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੬
Sri Raag Guru Arjan Dev
ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥
This Saranaee Shhutteeai Keetha Lorrae S Hoe ||3||
In His Sanctuary, one is saved. Whatever He wishes, comes to pass. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੭
Sri Raag Guru Arjan Dev
ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥
Jin Man Vasia Parabreham Sae Poorae Paradhhan ||
Perfectly fulfilled and famous are those, in whose minds the Supreme Lord God abides.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੮
Sri Raag Guru Arjan Dev
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥
Thin Kee Sobha Niramalee Paragatt Bhee Jehan ||
Their reputation is spotless and pure; they are famous all over the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨੯
Sri Raag Guru Arjan Dev
ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥
Jinee Maera Prabh Dhhiaeia Naanak Thin Kuraban ||4||10||80||
O Nanak, I am a sacrifice to those who meditate on my God. ||4||10||80||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੩੦
Sri Raag Guru Arjan Dev