Jul Thul Neer Bhure Seethul Puvun Jhulaarudhe
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥
in Section 'Saavan Aayaa He Sakhee' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੨੩
Raag Maaroo Guru Arjan Dev
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥
Jal Thhal Neer Bharae Seethal Pavan Jhularadhae ||
The ponds and the lands are overflowing with water, and the cold wind is blowing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੨੪
Raag Maaroo Guru Arjan Dev
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥
Saejarreea Soeinn Heerae Lal Jarrandheea ||
Her bed is adorned with gold, diamonds and rubies;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੨੫
Raag Maaroo Guru Arjan Dev
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥
Subhar Kaparr Bhog Naanak Piree Vihoonee Thatheea ||3||
She is blessed with beautiful gowns and delicacies, O Nanak, but without her Beloved, she burns in agony. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੨੬
Raag Maaroo Guru Arjan Dev