Kot Kotee Meree Aarujaa Puvun Peean Api-aao
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
in Section 'Luki Na Jaey Nanak Lela' of Amrit Keertan Gutka.
ਸਿਰੀਰਾਗੁ ਮਹਲਾ ੧ ॥
Sireerag Mehala 1 ||
Sriraag, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੨
Sri Raag Guru Nanak Dev
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
Kott Kottee Maeree Araja Pavan Peean Apiao ||
If I could live for millions and millions of years, and if the air was my food and drink,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੩
Sri Raag Guru Nanak Dev
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
Chandh Sooraj Dhue Gufai N Dhaekha Supanai Soun N Thhao ||
And if I lived in a cave and never saw either the sun or the moon, and if I never slept, even in dreams
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੪
Sri Raag Guru Nanak Dev
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
Bhee Thaeree Keemath Na Pavai Ho Kaevadd Akha Nao ||1||
-even so, I could not estimate Your Value. How can I describe the Greatness of Your Name? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੫
Sri Raag Guru Nanak Dev
ਸਾਚਾ ਨਿਰੰਕਾਰੁ ਨਿਜ ਥਾਇ ॥
Sacha Nirankar Nij Thhae ||
The True Lord, the Formless One, is Himself in His Own Place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੬
Sri Raag Guru Nanak Dev
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥
Sun Sun Akhan Akhana Jae Bhavai Karae Thamae ||1|| Rehao ||
I have heard, over and over again, and so I tell the tale; as it pleases You, Lord, please instill within me the yearning for You. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੭
Sri Raag Guru Nanak Dev
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
Kusa Katteea Var Var Peesan Peesa Pae ||
If I was slashed and cut into pieces, over and over again, and put into the mill and ground into flour,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੮
Sri Raag Guru Nanak Dev
ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥
Agee Saethee Jaleea Bhasam Saethee Ral Jao ||
Burnt by fire and mixed with ashes
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੧੯
Sri Raag Guru Nanak Dev
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥
Bhee Thaeree Keemath Na Pavai Ho Kaevadd Akha Nao ||2||
-even then, I could not estimate Your Value. How can I describe the Greatness of Your Name? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੨੦
Sri Raag Guru Nanak Dev
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥
Pankhee Hoe Kai Jae Bhava Sai Asamanee Jao ||
If I was a bird, soaring and flying through hundreds of heavens,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੨੧
Sri Raag Guru Nanak Dev
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥
Nadharee Kisai N Avoo Na Kishh Peea N Khao ||
And if I was invisible, neither eating nor drinking anything
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੨੨
Sri Raag Guru Nanak Dev
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥
Bhee Thaeree Keemath Na Pavai Ho Kaevadd Akha Nao ||3||
-even so, I could not estimate Your Value. How can I describe the Greatness of Your Name? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੨੩
Sri Raag Guru Nanak Dev
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
Naanak Kagadh Lakh Mana Parr Parr Keechai Bhao ||
O Nanak, if I had hundreds of thousands of stacks of paper, and if I were to read and recite and embrace love for the Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੨੪
Sri Raag Guru Nanak Dev
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
Masoo Thott N Avee Laekhan Poun Chalao ||
And if ink were never to fail me, and if my pen were able to move like the wind
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੨੫
Sri Raag Guru Nanak Dev
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
Bhee Thaeree Keemath Na Pavai Ho Kaevadd Akha Nao ||4||2||
-even so, I could not estimate Your Value. How can I describe the Greatness of Your Name? ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੯ ਪੰ. ੨੬
Sri Raag Guru Nanak Dev