Naal Ei-aane Dhosuthee Kudhe Na Aavai Raas
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
in Section 'Aasaa Kee Vaar' of Amrit Keertan Gutka.
ਮਹਲਾ ੨ ॥
Mehala 2 ||
Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੨੬
Raag Asa Guru Angad Dev
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
Nal Eianae Dhosathee Kadhae N Avai Ras ||
Friendship with a fool never works out right.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੨੭
Raag Asa Guru Angad Dev
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥
Jaeha Janai Thaeho Varathai Vaekhahu Ko Nirajas ||
As he knows, he acts; behold, and see that it is so.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੨੮
Raag Asa Guru Angad Dev
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥
Vasathoo Andhar Vasath Samavai Dhoojee Hovai Pas ||
One thing can be absorbed into another thing, but duality keeps them apart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੨੯
Raag Asa Guru Angad Dev
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥
Sahib Saethee Hukam N Chalai Kehee Banai Aradhas ||
No one can issue commands to the Lord Master; offer instead humble prayers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੩੦
Raag Asa Guru Angad Dev
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥
Koorr Kamanai Koorro Hovai Naanak Sifath Vigas ||3||
Practicing falsehood, only falsehood is obtained. O Nanak, through the Lord's Praise, one blossoms forth. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੩੧
Raag Asa Guru Angad Dev