Naanuk Mehidhee Kar Kai Rakhi-aa So Suhu Nudhar Kuree
ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥
in Section 'Thumree Kirpa Te Jupeaa Nao' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੧
Raag Raamkali Guru Amar Das
ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥
Naanak Mehidhee Kar Kai Rakhia So Sahu Nadhar Karaee ||
O Nanak, my Husband Lord keeps me like henna paste; He blesses me with His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੨
Raag Raamkali Guru Amar Das
ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥
Apae Peesai Apae Ghasai Apae Hee Lae Leaee ||
He Himself grinds me, and He Himself rubs me; He Himself applies me to His feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੩
Raag Raamkali Guru Amar Das
ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥
Eihu Piram Piala Khasam Ka Jai Bhavai Thai Dhaee ||2||
This is the cup of love of my Lord and Master; He gives it as He chooses. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧੪
Raag Raamkali Guru Amar Das