Saahu Humaaraa Thoon Dhunee Jaisee Thoon Raas Dhehi Thaisee Hum Lehi
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥
in Section 'Han Dhan Suchi Raas He' of Amrit Keertan Gutka.
ਗਉੜੀ ਬੈਰਾਗਣਿ ਮਹਲਾ ੪ ॥
Gourree Bairagan Mehala 4 ||
Gauree Bairaagan, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੮
Raag Gauri Guru Ram Das
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥
Sahu Hamara Thoon Dhhanee Jaisee Thoon Ras Dhaehi Thaisee Ham Laehi ||
O Master, You are my Banker. I receive only that capital which You give me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੯
Raag Gauri Guru Ram Das
ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥
Har Nam Vananjeh Rang Sio Jae Ap Dhaeial Hoe Dhaehi ||1||
I would purchase the Lord's Name with love, if You Yourself, in Your Mercy, would sell it to me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੦
Raag Gauri Guru Ram Das
ਹਮ ਵਣਜਾਰੇ ਰਾਮ ਕੇ ॥
Ham Vanajarae Ram Kae ||
I am the merchant, the peddler of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੧
Raag Gauri Guru Ram Das
ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥
Har Vanaj Karavai Dhae Ras Rae ||1|| Rehao ||
I trade in the merchandise and capital of the Lord's Name. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੨
Raag Gauri Guru Ram Das
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥
Laha Har Bhagath Dhhan Khattia Har Sachae Sah Man Bhaeia ||
I have earned the profit, the wealth of devotional worship of the Lord. I have become pleasing to the Mind of the Lord, the True Banker.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੩
Raag Gauri Guru Ram Das
ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥
Har Jap Har Vakhar Ladhia Jam Jagathee Naerr N Aeia ||2||
I chant and meditate on the Lord, loading the merchandise of the Lord's Name. The Messenger of Death, the tax collector, does not even approach me. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੪
Raag Gauri Guru Ram Das
ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥
Hor Vanaj Karehi Vapareeeae Ananth Tharangee Dhukh Maeia ||
Those traders who trade in other merchandise, are caught up in the endless waves of the pain of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੫
Raag Gauri Guru Ram Das
ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥
Oue Jaehai Vanaj Har Laeia Fal Thaeha Thin Paeia ||3||
According to the business in which the Lord has placed them, so are the rewards they obtain. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੬
Raag Gauri Guru Ram Das
ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
Har Har Vanaj So Jan Karae Jis Kirapal Hoe Prabh Dhaeee ||
People trade in the Name of the Lord, Har, Har, when the God shows His Mercy and bestows it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੭
Raag Gauri Guru Ram Das
ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥
Jan Naanak Sahu Har Saevia Fir Laekha Mool N Laeee ||4||1||7||45||
Servant Nanak serves the Lord, the Banker; he shall never again be called to render his account. ||4||1||7||45||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੮
Raag Gauri Guru Ram Das