Surub Sukhaa Kaa Dhaathaa Sathigur Thaa Kee Surunee Paa-ee-ai
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ
in Section 'Har Ras Peevo Bhaa-ee' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੧
Raag Sorath Guru Arjan Dev
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥
Sarab Sukha Ka Dhatha Sathigur Tha Kee Saranee Paeeai ||
The True Guru is the Giver of all peace and comfort - seek His Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੨
Raag Sorath Guru Arjan Dev
ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥
Dharasan Bhaettath Hoth Anandha Dhookh Gaeia Har Gaeeai ||1||
Beholding the Blessed Vision of His Darshan, bliss ensues, pain is dispelled, and one sings the Lord's Praises. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੩
Raag Sorath Guru Arjan Dev
ਹਰਿ ਰਸੁ ਪੀਵਹੁ ਭਾਈ ॥
Har Ras Peevahu Bhaee ||
Drink in the sublime essence of the Lord, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੪
Raag Sorath Guru Arjan Dev
ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥
Nam Japahu Namo Aradhhahu Gur Poorae Kee Saranaee || Rehao ||
Chant the Naam, the Name of the Lord; worship the Naam in adoration, and enter the Sanctuary of the Perfect Guru. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੫
Raag Sorath Guru Arjan Dev
ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥
Thisehi Parapath Jis Dhhur Likhia Soee Pooran Bhaee ||
Only one who has such pre-ordained destiny receives it; he alone becomes perfect, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੬
Raag Sorath Guru Arjan Dev
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
Naanak Kee Baenanthee Prabh Jee Nam Reha Liv Laee ||2||25||89||
Nanak's prayer, O Dear God, is to remain lovingly absorbed in the Naam. ||2||25||89||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੦ ਪੰ. ੭
Raag Sorath Guru Arjan Dev