SearchGurbani.com

Kaahoo Bihaavai Rung Rus Roop
ਕਾਹੂ ਬਿਹਾਵੈ ਰੰਗ ਰਸ ਰੂਪ ॥

This shabad is by Guru Arjan Dev in Raag Raamkali on Page 853
in Section 'Hor Beanth Shabad' of Amrit Keertan Gutka.

   

ਰਾਮਕਲੀ ਮਹਲਾ ੫ ॥

Ramakalee Mehala 5 ||

रामकली महला ५ ॥

Raamkalee, Fifth Mehl:

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧
Raag Raamkali Guru Arjan Dev Page:853 Line: 1


ਕਾਹੂ ਬਿਹਾਵੈ ਰੰਗ ਰਸ ਰੂਪ ॥

Kahoo Bihavai Rang Ras Roop ||

काहू बिहावै रंग रस रूप ॥

Some pass their lives enjoying pleasures and beauty.

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨
Raag Raamkali Guru Arjan Dev Page:853 Line: 2


ਕਾਹੂ ਬਿਹਾਵੈ ਮਾਇ ਬਾਪ ਪੂਤ ॥

Kahoo Bihavai Mae Bap Pooth ||

काहू बिहावै माइ बाप पूत ॥

Some pass their lives with their mothers, fathers and children.

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩
Raag Raamkali Guru Arjan Dev Page:853 Line: 3


ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥

Kahoo Bihavai Raj Milakh Vapara ||

काहू बिहावै राज मिलख वापारा ॥

Some pass their lives in power, estates and trade.

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੪
Raag Raamkali Guru Arjan Dev Page:853 Line: 4


ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥

Santh Bihavai Har Nam Adhhara ||1||

संत बिहावै हरि नाम अधारा ॥१॥

The Saints pass their lives with the support of the Lord's Name. ||1||

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੫
Raag Raamkali Guru Arjan Dev Page:853 Line: 5


ਰਚਨਾ ਸਾਚੁ ਬਨੀ ॥

Rachana Sach Banee ||

रचना साचु बनी ॥

The world is the creation of the True Lord.

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੬
Raag Raamkali Guru Arjan Dev Page:853 Line: 6


ਸਭ ਕਾ ਏਕੁ ਧਨੀ ॥੧॥ ਰਹਾਉ ॥

Sabh Ka Eaek Dhhanee ||1|| Rehao ||

सभ का एकु धनी ॥१॥ रहाउ ॥

He alone is the Master of all. ||1||Pause||

7 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੭
Raag Raamkali Guru Arjan Dev Page:853 Line: 7


ਕਾਹੂ ਬਿਹਾਵੈ ਬੇਦ ਅਰੁ ਬਾਦਿ ॥

Kahoo Bihavai Baedh Ar Badh ||

काहू बिहावै बेद अरु बादि ॥

Some pass their lives in arguments and debates about scriptures.

8 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੮
Raag Raamkali Guru Arjan Dev Page:853 Line: 8


ਕਾਹੂ ਬਿਹਾਵੈ ਰਸਨਾ ਸਾਦਿ ॥

Kahoo Bihavai Rasana Sadh ||

काहू बिहावै रसना सादि ॥

Some pass their lives tasting flavors.

9 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੯
Raag Raamkali Guru Arjan Dev Page:853 Line: 9


ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥

Kahoo Bihavai Lapatt Sang Naree ||

काहू बिहावै लपटि संगि नारी ॥

Some pass their lives attached to women.

10 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੦
Raag Raamkali Guru Arjan Dev Page:853 Line: 10


ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥

Santh Rachae Kaeval Nam Muraree ||2||

संत रचे केवल नाम मुरारी ॥२॥

The Saints are absorbed only in the Name of the Lord. ||2||

11 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੧
Raag Raamkali Guru Arjan Dev Page:853 Line: 11


ਕਾਹੂ ਬਿਹਾਵੈ ਖੇਲਤ ਜੂਆ ॥

Kahoo Bihavai Khaelath Jooa ||

काहू बिहावै खेलत जूआ ॥

Some pass their lives gambling.

12 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੨
Raag Raamkali Guru Arjan Dev Page:853 Line: 12


ਕਾਹੂ ਬਿਹਾਵੈ ਅਮਲੀ ਹੂਆ ॥

Kahoo Bihavai Amalee Hooa ||

काहू बिहावै अमली हूआ ॥

Some pass their lives getting drunk.

13 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੩
Raag Raamkali Guru Arjan Dev Page:853 Line: 13


ਕਾਹੂ ਬਿਹਾਵੈ ਪਰ ਦਰਬ ਚੁੋਰਾਏ ॥

Kahoo Bihavai Par Dharab Chuoraeae ||

काहू बिहावै पर दरब चुोराए ॥

Some pass their lives stealing the property of others.

14 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੪
Raag Raamkali Guru Arjan Dev Page:853 Line: 14


ਹਰਿ ਜਨ ਬਿਹਾਵੈ ਨਾਮ ਧਿਆਏ ॥੩॥

Har Jan Bihavai Nam Dhhiaeae ||3||

हरि जन बिहावै नाम धिआए ॥३॥

The humble servants of the Lord pass their lives meditating on the Naam. ||3||

15 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੫
Raag Raamkali Guru Arjan Dev Page:853 Line: 15


ਕਾਹੂ ਬਿਹਾਵੈ ਜੋਗ ਤਪ ਪੂਜਾ ॥

Kahoo Bihavai Jog Thap Pooja ||

काहू बिहावै जोग तप पूजा ॥

Some pass their lives in Yoga, strict meditation, worship and adoration.

16 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੬
Raag Raamkali Guru Arjan Dev Page:853 Line: 16


ਕਾਹੂ ਰੋਗ ਸੋਗ ਭਰਮੀਜਾ ॥

Kahoo Rog Sog Bharameeja ||

काहू रोग सोग भरमीजा ॥

Some, in sickness, sorrow and doubt.

17 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੭
Raag Raamkali Guru Arjan Dev Page:853 Line: 17


ਕਾਹੂ ਪਵਨ ਧਾਰ ਜਾਤ ਬਿਹਾਏ ॥

Kahoo Pavan Dhhar Jath Bihaeae ||

काहू पवन धार जात बिहाए ॥

Some pass their lives practicing control of the breath.

18 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੮
Raag Raamkali Guru Arjan Dev Page:853 Line: 18


ਸੰਤ ਬਿਹਾਵੈ ਕੀਰਤਨੁ ਗਾਏ ॥੪॥

Santh Bihavai Keerathan Gaeae ||4||

संत बिहावै कीरतनु गाए ॥४॥

The Saints pass their lives singing the Kirtan of the Lord's Praises. ||4||

19 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੯
Raag Raamkali Guru Arjan Dev Page:853 Line: 19


ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥

Kahoo Bihavai Dhin Rain Chalath ||

काहू बिहावै दिनु रैनि चालत ॥

Some pass their lives walking day and night.

20 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੦
Raag Raamkali Guru Arjan Dev Page:853 Line: 20


ਕਾਹੂ ਬਿਹਾਵੈ ਸੋ ਪਿੜੁ ਮਾਲਤ ॥

Kahoo Bihavai So Pirr Malath ||

काहू बिहावै सो पिड़ु मालत ॥

Some pass their lives on the fields of battle.

21 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੧
Raag Raamkali Guru Arjan Dev Page:853 Line: 21


ਕਾਹੂ ਬਿਹਾਵੈ ਬਾਲ ਪੜਾਵਤ ॥

Kahoo Bihavai Bal Parravath ||

काहू बिहावै बाल पड़ावत ॥

Some pass their lives teaching children.

22 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੨
Raag Raamkali Guru Arjan Dev Page:853 Line: 22


ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥

Santh Bihavai Har Jas Gavath ||5||

संत बिहावै हरि जसु गावत ॥५॥

The Saints pass their lives singing the Lord's Praise. ||5||

23 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੩
Raag Raamkali Guru Arjan Dev Page:853 Line: 23


ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥

Kahoo Bihavai Natt Nattik Nirathae ||

काहू बिहावै नट नाटिक निरते ॥

Some pass their lives as actors, acting and dancing.

24 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੪
Raag Raamkali Guru Arjan Dev Page:853 Line: 24


ਕਾਹੂ ਬਿਹਾਵੈ ਜੀਆਇਹ ਹਿਰਤੇ ॥

Kahoo Bihavai Jeeaeih Hirathae ||

काहू बिहावै जीआइह हिरते ॥

Some pass their lives taking the lives of others.

25 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੫
Raag Raamkali Guru Arjan Dev Page:853 Line: 25


ਕਾਹੂ ਬਿਹਾਵੈ ਰਾਜ ਮਹਿ ਡਰਤੇ ॥

Kahoo Bihavai Raj Mehi Ddarathae ||

काहू बिहावै राज महि डरते ॥

Some pass their lives ruling by intimidation.

26 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੬
Raag Raamkali Guru Arjan Dev Page:853 Line: 26


ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥

Santh Bihavai Har Jas Karathae ||6||

संत बिहावै हरि जसु करते ॥६॥

The Saints pass their lives chanting the Lord's Praises. ||6||

27 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੭
Raag Raamkali Guru Arjan Dev Page:853 Line: 27


ਕਾਹੂ ਬਿਹਾਵੈ ਮਤਾ ਮਸੂਰਤਿ ॥

Kahoo Bihavai Matha Masoorath ||

काहू बिहावै मता मसूरति ॥

Some pass their lives counseling and giving advice.

28 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੮
Raag Raamkali Guru Arjan Dev Page:853 Line: 28


ਕਾਹੂ ਬਿਹਾਵੈ ਸੇਵਾ ਜਰੂਰਤਿ ॥

Kahoo Bihavai Saeva Jaroorath ||

काहू बिहावै सेवा जरूरति ॥

Some pass their lives forced to serve others.

29 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੯
Raag Raamkali Guru Arjan Dev Page:853 Line: 29


ਕਾਹੂ ਬਿਹਾਵੈ ਸੋਧਤ ਜੀਵਤ ॥

Kahoo Bihavai Sodhhath Jeevath ||

काहू बिहावै सोधत जीवत ॥

Some pass their lives exploring life's mysteries.

30 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੦
Raag Raamkali Guru Arjan Dev Page:853 Line: 30


ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥

Santh Bihavai Har Ras Peevath ||7||

संत बिहावै हरि रसु पीवत ॥७॥

The Saints pass their lives drinking in the sublime essence of the Lord. ||7||

31 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੧
Raag Raamkali Guru Arjan Dev Page:853 Line: 31


ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥

Jith Ko Laeia Thith Hee Lagana ||

जितु को लाइआ तित ही लगाना ॥

As the Lord attaches us, so we are attached.

32 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੨
Raag Raamkali Guru Arjan Dev Page:853 Line: 32


ਨਾ ਕੋ ਮੂੜੁ ਨਹੀ ਕੋ ਸਿਆਨਾ ॥

Na Ko Moorr Nehee Ko Siana ||

ना को मूड़ु नही को सिआना ॥

No one is foolish, and no one is wise.

33 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੩
Raag Raamkali Guru Arjan Dev Page:853 Line: 33


ਕਰਿ ਕਿਰਪਾ ਜਿਸੁ ਦੇਵੈ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥

Kar Kirapa Jis Dhaevai Nao || Naanak Tha Kai Bal Bal Jao ||8||3||

करि किरपा जिसु देवै नाउ ॥ नानक ता कै बलि बलि जाउ ॥८॥३॥

Nanak is a sacrifice, a sacrifice to those who are blessed by His Grace to receive His Name. ||8||3||

34 ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੪
Raag Raamkali Guru Arjan Dev Page:853 Line: 34


   



Printed from http://searchgurbani.com/amrit_keertan/shabad/1195/kaahoo_bihaavai_rung_rus_roop
© 2004 - 2017. Gateway to Sikhism All rights reserved.