Kaal Purukh Kee Aagi-aa Paae Prugut Bhuyo Roop Munivur Ko
ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ ॥
This shabad is by Guru Gobind Singh in Amrit Keertan on Page 294
in Section 'Khalsa' of Amrit Keertan Gutka.
ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ ॥
Kal Purakh Kee Agia Pae Pragatt Bhayo Roop Munivar Ko ||
काल पुरख की आगिआ पाइ प्रगट भयो रूप मुनिवर को ॥
1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧
Amrit Keertan Guru Gobind Singh
Page:294 Line: 1
ਜਟਾ ਜੂਟ ਨਖ ਸਿਖ ਕਰ ਪਾਵਨ ਭਗਤ ਸੂਰ ਦ੍ਵੈ ਰੂਪ ਨਰਵਰ ਕੋ ॥
Jatta Joott Nakh Sikh Kar Pavan Bhagath Soor Dhvai Roop Naravar Ko ||
जटा जूट नख सिख कर पावन भगत सूर द्वै रूप नरवर को ॥
2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੨
Amrit Keertan Guru Gobind Singh
Page:294 Line: 2
ਚਕ੍ਰਵੈ ਪਦ ਦਾਤ ਧੁਰ ਪਾਯੋ ਧਰਮ ਰਾਜ ਭੁੰਚਤ ਗਿਰਵਰ ਕੋ ॥
Chakravai Padh Dhath Dhhur Payo Dhharam Raj Bhunchath Giravar Ko ||
चक्रवै पद दात धुर पायो धरम राज भुंचत गिरवर को ॥
3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੩
Amrit Keertan Guru Gobind Singh
Page:294 Line: 3
ਉਦੈ ਅਸਤ ਸਮੁੰਦ੍ਰ ਪ੍ਰਯੰਤੰ ਅਬਿਚਲ ਰਾਜ ਮਿਲਿਓ ਸੁਰਪੁਰਿ ਕੋ ॥
Oudhai Asath Samundhr Prayanthan Abichal Raj Miliou Surapur Ko ||
उदै असत समुंद्र प्रयंतं अबिचल राज मिलिओ सुरपुरि को ॥
4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੪
Amrit Keertan Guru Gobind Singh
Page:294 Line: 4
ਪੰਥ ਖ਼ਾਲਸਾ ਭਯੋ ਪੁਨੀਤਾ ਪ੍ਰਭ ਆਗਿਆ ਕਰ ਉਦਤ ਭਏ ॥
Panthh Khhalasa Bhayo Puneetha Prabh Agia Kar Oudhath Bheae ||
पंथ ख़ालसा भयो पुनीता प्रभ आगिआ कर उदत भए ॥
5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੫
Amrit Keertan Guru Gobind Singh
Page:294 Line: 5
ਮਿਟੀ ਦ੍ਵੈਤ ਸੁ ਜਗਤ ਉਪਾਧਿਨ ਅਸੁਰ ਮਲੇਛਨ ਮੂਲ ਗਏ ॥
Mittee Dhvaith S Jagath Oupadhhin Asur Malaeshhan Mool Geae ||
मिटी द्वैत सु जगत उपाधिन असुर मलेछन मूल गए ॥
6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੬
Amrit Keertan Guru Gobind Singh
Page:294 Line: 6
ਧਰਮ ਪੰਥ ਖ਼ਾਲਸ ਪ੍ਰਚੁਰ ਭਯੋ ਸਤ ਸ੍ਵਰੂਪ ਮੁਨ ਰੂਪ ਜਏ ॥
Dhharam Panthh Khhalas Prachur Bhayo Sath Svaroop Mun Roop Jeae ||
धरम पंथ ख़ालस प्रचुर भयो सत स्वरूप मुन रूप जए ॥
7 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੭
Amrit Keertan Guru Gobind Singh
Page:294 Line: 7
ਕਛ ਕੇਸ ਕ੍ਰਿਪਾਨ ਤ੍ਰੈ ਮੁਦਰਾ ਗੁਰ ਭਗਤਾ ਰਾਮਦਾਸ ਭਏ ॥
Kashh Kaes Kripan Thrai Mudhara Gur Bhagatha Ramadhas Bheae ||
कछ केस क्रिपान त्रै मुदरा गुर भगता रामदास भए ॥
8 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੮
Amrit Keertan Guru Gobind Singh
Page:294 Line: 8
Printed from http://searchgurbani.com/amrit_keertan/shabad/1199/kaal_purukh_kee_aagi-aa_paae_prugut_bhuyo_roop_munivur_ko