SearchGurbani.com

Kaaruthuk Maas Ruth Surudh Poorunumaasee
ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ

This shabad is by Bhai Gurdas in Kabit Savaiye on Page 241
in Section 'Kal Taran Gur Nanak Aayaa' of Amrit Keertan Gutka.

   

ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ

Karathak Mas Ruth Saradh Pooranamasee

कारतक मास रुति सरद पूरनमासी

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੧
Kabit Savaiye Bhai Gurdas Page:241 Line: 1


ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ ॥

Ath Jam Sath Gharee Aj Thaeree Baree Hai ||

आठ जाम साठि घरी आजु तेरी बारी है ॥

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੨
Kabit Savaiye Bhai Gurdas Page:241 Line: 2


ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ

Aousar Abheech Bahunaeik Kee Naeika Huei

अउसर अभीच बहुनाइक की नाइका हुइ

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੩
Kabit Savaiye Bhai Gurdas Page:241 Line: 3


ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ ॥

Roop Gun Joban Singar Adhhikaree Hai ||

रूप गुन जोबन सिंगार अधिकारी है ॥

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੪
Kabit Savaiye Bhai Gurdas Page:241 Line: 4


ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ

Chathir Chathur Path Saevak Sehaelee Sathi

चातिर चतुर पाठ सेवक सहेली साठि

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੫
Kabit Savaiye Bhai Gurdas Page:241 Line: 5


ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ ॥

Sanpadha Samagree Sukh Sehaj Sacharee Hai ||

संपदा समग्री सुख सहज सचारी है ॥

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੬
Kabit Savaiye Bhai Gurdas Page:241 Line: 6


ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ

Sundhar Mandhar Subh Lagan Sanjog Bhoga

सुंदर मंदर सुभ लगन संजोग भोग

7 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੭
Kabit Savaiye Bhai Gurdas Page:241 Line: 7


ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ॥੩੪੫॥

Jeevan Janam Dhhann Preetham Piaree Hai ||aa||

जीवन जनम धंनि प्रीतम पिआरी है ॥३४५॥

8 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੧ ਪੰ. ੮
Kabit Savaiye Bhai Gurdas Page:241 Line: 8


   



Printed from http://searchgurbani.com/amrit_keertan/shabad/1208/kaaruthuk_maas_ruth_surudh_poorunumaasee
© 2004 - 2017. Gateway to Sikhism All rights reserved.