SearchGurbani.com

Anjun Biheen Hai Nirunjun Prubeen Hai Ke Sevuk Adheen Hai Kutuyaa Jum Kaal Ke
ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਕਾਲ ਕੇ

This shabad is by Guru Gobind Singh in Akal Ustati on Page 122
in Section 'Roop Na Raekh Na Rang Kich' of Amrit Keertan Gutka.

   

ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਕਾਲ ਕੇ ॥

Anjan Biheen Hain Niranjan Prabeen Hain K Saevak Adhheen Hain Kattaya Jam Kal Kae ||

अंजन बिहीन हैं निरंजन प्रबीन हैं कि सेवक अधीन हैं कटया जम काल के ॥

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੧
Akal Ustati Guru Gobind Singh Page:122 Line: 1


ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਥ ਭੂਮ ਕੇ ਭੁਜੱਯਾ ਹੈਂ ਮੁਹੀਯਾ ਮਹਾਬਾਲ ਕੇ ॥

Dhaevan Kae Dhaev Mehadhaev Hoon Kae Dhaev Nathh Bhoom Kae Bhujaya Hain Muheeya Mehabal Kae ||

देवन के देव महादेव हूं के देव नाथ भूम के भुजॱया हैं मुहीया महाबाल के ॥

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੨
Akal Ustati Guru Gobind Singh Page:122 Line: 2


ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰਯਾ ਦ੍ਰਮ ਛਾਲ ਕੇ ॥

Rajan Kae Raja Meha Saj Hoon Kae Saja Meha Jog Hoon Ko Jog Hain Dhharaya Dhram Shhal Kae ||

राजन के राजा महा साज हूं के साजा महा जोग हूं को जोग हैं धरया द्रम छाल के ॥

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੩
Akal Ustati Guru Gobind Singh Page:122 Line: 3


ਕਾਮਨਾ ਕੇ ਕਰੁ ਹੈਂ ਕੁਬੁਧਿਤਾ ਕੇ ਹਰੁ ਹੈਂ ਕਿ ਸਿਧਤਾ ਕੋ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

Kamana Kae Kar Hain Kubudhhitha Kae Har Hain K Sidhhatha Ko Sathhee Hain K Kal Hain Kuchal Kae ||11||263||

कामना के करु हैं कुबुधिता के हरु हैं कि सिधता को साथी हैं कि काल हैं कुचाल के ॥११॥२६३॥

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੪
Akal Ustati Guru Gobind Singh Page:122 Line: 4


   



Printed from http://searchgurbani.com/amrit_keertan/shabad/123/anjun_biheen_hai_nirunjun_prubeen_hai_ke_sevuk_adheen_hai_kutuyaa_jum_kaal_ke
© 2004 - 2017. Gateway to Sikhism All rights reserved.