SearchGurbani.com

Kehiou Prubhoo S Bhaakh Ho
ਕਹਿਓ ਪ੍ਰਭੂ ਸੁ ਭਾਖਿ ਹੋਂ ॥

This shabad is by Guru Gobind Singh in Amrit Keertan on Page 278
in Section 'Shahi Shahanshah Gur Gobind Singh' of Amrit Keertan Gutka.

   

ਨਰਾਜ ਛੰਦ

Naraj Shhandh

नराज छंद

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੪
Amrit Keertan Guru Gobind Singh Page:278 Line: 14


ਕਹਿਓ ਪ੍ਰਭੂ ਸੁ ਭਾਖਿ ਹੋਂ ॥

Kehiou Prabhoo S Bhakh Hon ||

कहिओ प्रभू सु भाखि हों ॥

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੫
Amrit Keertan Guru Gobind Singh Page:278 Line: 15


ਕਿਸੂ ਨ ਕਾਨ ਰਾਖਿ ਹੋਂ ॥

Kisoo N Kan Rakh Hon ||

किसू न कान राखि हों ॥

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੬
Amrit Keertan Guru Gobind Singh Page:278 Line: 16


ਕਿਸੂ ਨ ਭੈਖ ਭੀਜ ਹੋਂ ॥

Kisoo N Bhaikh Bheej Hon ||

किसू न भैख भीज हों ॥

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੭
Amrit Keertan Guru Gobind Singh Page:278 Line: 17


ਅਲੇਖ ਬੀਜ ਬੀਜ ਹੋਂ ॥੩੪॥

Alaekh Beej Beej Hon ||34||

अलेख बीज बीज हों ॥३४॥

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੮
Amrit Keertan Guru Gobind Singh Page:278 Line: 18


ਪਖਾਣ ਪੂਜ ਹੋਂ ਨਹੀਂ ॥

Pakhan Pooj Hon Neheen ||

पखाण पूज हों नहीं ॥

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੯
Amrit Keertan Guru Gobind Singh Page:278 Line: 19


ਨ ਭੇਖ ਭੀਜ ਹੋਂ ਕਹੀਂ ॥

N Bhaekh Bheej Hon Keheen ||

न भेख भीज हों कहीं ॥

7 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੦
Amrit Keertan Guru Gobind Singh Page:278 Line: 20


ਅਨੰਤ ਨਾਮੁ ਗਾਇ ਹੋਂ ॥

Ananth Nam Gae Hon ||

अनंत नामु गाइ हों ॥

8 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੧
Amrit Keertan Guru Gobind Singh Page:278 Line: 21


ਪਰੱਮ ਪੁਰਖ ਪਾਇ ਹੋਂ ॥੩੫॥

Param Purakh Pae Hon ||35||

परॱम पुरख पाइ हों ॥३५॥

9 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੨
Amrit Keertan Guru Gobind Singh Page:278 Line: 22


ਜਟਾ ਨ ਸੀਸ ਧਾਰਿ ਹੋਂ ॥

Jatta N Sees Dhhar Hon ||

जटा न सीस धारि हों ॥

10 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੩
Amrit Keertan Guru Gobind Singh Page:278 Line: 23


ਨ ਮੁੰਦ੍ਰਕਾ ਸੁਧਾਰਿ ਹੋਂ ॥

N Mundhraka Sudhhar Hon ||

न मुंद्रका सुधारि हों ॥

11 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੪
Amrit Keertan Guru Gobind Singh Page:278 Line: 24


ਨ ਕਾਨ ਕਾਹੂ ਕੀ ਧਰੋਂ ॥

N Kan Kahoo Kee Dhharon ||

न कान काहू की धरों ॥

12 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੫
Amrit Keertan Guru Gobind Singh Page:278 Line: 25


ਕਹਿਓ ਪ੍ਰਭੂ ਸੋ ਮੇ ਕਰੋਂ ॥੩੬॥

Kehiou Prabhoo So Mae Karon ||36||

कहिओ प्रभू सो मे करों ॥३६॥

13 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੬
Amrit Keertan Guru Gobind Singh Page:278 Line: 26


ਭਜੋਂ ਸੁ ਏਕ ਨਾਮਯੰ ॥

Bhajon S Eaek Namayan ||

भजों सु एक नामयं ॥

14 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੭
Amrit Keertan Guru Gobind Singh Page:278 Line: 27


ਜੁ ਕਾਮ ਸਰਬ ਠਾਮਯੰ ॥

J Kam Sarab Thamayan ||

जु काम सरब ठामयं ॥

15 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੮
Amrit Keertan Guru Gobind Singh Page:278 Line: 28


ਨ ਜਾਪ ਆਨ ਕੋ ਜਪੋ ॥

N Jap An Ko Japo ||

न जाप आन को जपो ॥

16 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੯
Amrit Keertan Guru Gobind Singh Page:278 Line: 29


ਨ ਅਉਰ ਥਾਪਨਾ ਥਪੋਂ ॥੩੭॥

N Aour Thhapana Thhapon ||37||

न अउर थापना थपों ॥३७॥

17 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੦
Amrit Keertan Guru Gobind Singh Page:278 Line: 30


ਬਿਅੰਤ ਨਾਮ ਧਿਆਇ ਹੋਂ ॥

Bianth Nam Dhhiae Hon ||

बिअंत नाम धिआइ हों ॥

18 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੧
Amrit Keertan Guru Gobind Singh Page:278 Line: 31


ਪਰਮ ਜੋਤਿ ਪਾਇ ਹੋਂ ॥

Param Joth Pae Hon ||

परम जोति पाइ हों ॥

19 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੨
Amrit Keertan Guru Gobind Singh Page:278 Line: 32


ਨ ਧਿਆਨ ਆਨ ਕੋ ਧਰੋਂ ॥

N Dhhian An Ko Dhharon ||

न धिआन आन को धरों ॥

20 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੩
Amrit Keertan Guru Gobind Singh Page:278 Line: 33


ਨ ਨਾਮ ਆਮ ਉਚਰੋਂ ॥੩੮॥

N Nam Am Oucharon ||38||

न नाम आम उचरों ॥३८॥

21 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੪
Amrit Keertan Guru Gobind Singh Page:278 Line: 34


ਤਵੱਕ ਨਾਮ ਰੱਤਿਯੰ ॥

Thavak Nam Rathiyan ||

तवॱक नाम रॱतियं ॥

22 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੫
Amrit Keertan Guru Gobind Singh Page:278 Line: 35


ਨ ਆਨ ਮਾਨ ਮੱਤਿਯੰ ॥

N An Man Mathiyan ||

न आन मान मॱतियं ॥

23 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੬
Amrit Keertan Guru Gobind Singh Page:278 Line: 36


ਪਰੱਮ ਧਿਆਨ ਧਾਰਯੰ ॥

Param Dhhian Dhharayan ||

परॱम धिआन धारयं ॥

24 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੭
Amrit Keertan Guru Gobind Singh Page:278 Line: 37


ਅਨੰਤ ਪਾਪ ਟਾਰੀਯੰ ॥੩੯॥

Ananth Pap Ttareeyan ||39||

अनंत पाप टारीयं ॥३९॥

25 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੮
Amrit Keertan Guru Gobind Singh Page:278 Line: 38


ਤੁਮੇਵ ਰੂਪ ਰਾਚਿਯੰ ॥

Thumaev Roop Rachiyan ||

तुमेव रूप राचियं ॥

26 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੯
Amrit Keertan Guru Gobind Singh Page:278 Line: 39


ਨ ਆਨ ਦਾਨ ਮਾਚਿਯੰ ॥

N An Dhan Machiyan ||

न आन दान माचियं ॥

27 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੪੦
Amrit Keertan Guru Gobind Singh Page:278 Line: 40


ਤਵੱਕ ਨਾਮ ਉਚਾਰਿਅੰ ॥

Thavak Nam Oucharian ||

तवॱक नाम उचारिअं ॥

28 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੪੧
Amrit Keertan Guru Gobind Singh Page:278 Line: 41


ਅਨੰਤ ਦੂਖ ਟਾਰਿਅੰ ॥੪੦॥

Ananth Dhookh Ttarian ||40||

अनंत दूख टारिअं ॥४०॥

29 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੪੨
Amrit Keertan Guru Gobind Singh Page:278 Line: 42


   



Printed from http://searchgurbani.com/amrit_keertan/shabad/1237/kehiou_prubhoo_s_bhaakh_ho
© 2004 - 2017. Gateway to Sikhism All rights reserved.