SearchGurbani.com

Koeil Kaao Rulaa-eean Kio Hovan Eikai
ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ॥

This shabad is by Bhai Gurdas in Vaaran on Page 714
in Section 'Moh Kaale Meena' of Amrit Keertan Gutka.

   

ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ॥

Koeil Kano Ralaeean Kio Hovan Eikai||

कोइल कांउ रलाईअनि किउ होवनि इकै॥

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੦
Vaaran Bhai Gurdas Page:714 Line: 50


ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਨਿ ਫਿਕੈ॥

Thio Nindhak Jag Janeean Bol Bolan Fikai||

तिउ निंदक जग जाणीअनि बोलि बोलनि फिकै॥

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੧
Vaaran Bhai Gurdas Page:714 Line: 51


ਬਗੁਲੇ ਹੰਸੁ ਬਰਾਬਰੀ ਕਿਉ ਮਿਕਨਿ ਮਿਕੈ॥

Bagulae Hans Barabaree Kio Mikan Mikai||

बगुले हंसु बराबरी किउ मिकनि मिकै॥

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੨
Vaaran Bhai Gurdas Page:714 Line: 52


ਤਿਉ ਬੇਮੁਖੁ ਚੁਣਿ ਕਢੀਅਨਿ ਮੁਹਿ ਕਾਲੇ ਟਿਕੈ॥

Thio Baemukh Chun Kadteean Muhi Kalae Ttikai||

तिउ बेमुखु चुणि कढीअनि मुहि काले टिकै॥

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੩
Vaaran Bhai Gurdas Page:714 Line: 53


ਕਿਆ ਨੀਸਾਣੀ ਮੀਣਿਆ ਖੋਟੁ ਸਾਲੀ ਸਿਕੈ॥

Kia Neesanee Meenia Khott Salee Sikai||

किआ नीसाणी मीणिआ खोटु साली सिकै॥

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੪
Vaaran Bhai Gurdas Page:714 Line: 54


ਸਿਰਿ ਸਿਰਿ ਪਾਹਣੀ ਮਾਰੀਅਨਿ ਓਇ ਪੀਰ ਫਿਟਿਕੈ ॥੮॥

Sir Sir Pahanee Mareean Oue Peer Fittikai ||a||

सिरि सिरि पाहणी मारीअनि ओइ पीर फिटिकै ॥८॥

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੫
Vaaran Bhai Gurdas Page:714 Line: 55


   



Printed from http://searchgurbani.com/amrit_keertan/shabad/1300/koeil_kaao_rulaa-eean_kio_hovan_eikai
© 2004 - 2017. Gateway to Sikhism All rights reserved.