SearchGurbani.com

Aap Na Vunnjai Saahure Sikh Lok Sunaavai
ਆਪਿ ਨ ਵੰੈ ਸਾਹੁਰੇ ਸਿਖ ਲੋਕ ਸੁਣਾਵੈ॥

This shabad is by Bhai Gurdas in Vaaran on Page 709
in Section 'Manmukh Mooloh Bhul-iaah' of Amrit Keertan Gutka.

   

ਆਪਿ ਨ ਵੰੈ ਸਾਹੁਰੇ ਸਿਖ ਲੋਕ ਸੁਣਾਵੈ॥

Ap N Vannjai Sahurae Sikh Lok Sunavai||

आपि न वंै साहुरे सिख लोक सुणावै॥

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੭
Vaaran Bhai Gurdas Page:709 Line: 7


ਕੰਤ ਨ ਪੁਛੈ ਵਾਤੜੀ ਸੁਹਾਗੁ ਗਣਾਵੈ॥

Kanth N Pushhai Vatharree Suhag Ganavai||

कंत न पुछै वातड़ी सुहागु गणावै॥

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੮
Vaaran Bhai Gurdas Page:709 Line: 8


ਚੂਹਾ ਖਡ ਨ ਮਾਵਈ ਲਕਿ ਛਜੁ ਵਲਾਵੈ॥

Chooha Khadd N Mavee Lak Shhaj Valavai||

चूहा खड न मावई लकि छजु वलावै॥

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੯
Vaaran Bhai Gurdas Page:709 Line: 9


ਮੰਤੁ ਨ ਹੋਇ ਅਠੂਹਿਆਂ ਹਥੁ ਸਪੀਂ ਪਾਵੈ॥

Manth N Hoe Athoohiaan Hathh Sapeen Pavai||

मंतु न होइ अठूहिआं हथु सपीं पावै॥

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੦
Vaaran Bhai Gurdas Page:709 Line: 10


ਸਰੁ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ॥

Sar Sannhai Agas No Fir Mathhai Avai||

सरु संन्है आगास नो फिरि मथै आवै॥

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੧
Vaaran Bhai Gurdas Page:709 Line: 11


ਦੁਹੀ ਸਰਾਈਂ ਜਰਦ ਰੂ ਬੇਮੁਖ ਪਛੁਤਾਵੈ ॥੩॥

Dhuhee Saraeen Jaradh Roo Baemukh Pashhuthavai ||a||

दुही सराईं जरद रू बेमुख पछुतावै ॥३॥

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੨
Vaaran Bhai Gurdas Page:709 Line: 12


   



Printed from http://searchgurbani.com/amrit_keertan/shabad/28/aap_na_vunnjai_saahure_sikh_lok_sunaavai
© 2004 - 2017. Gateway to Sikhism All rights reserved.