SearchGurbani.com

Aabun Kee Saadh Kuth Mituth Aoubulee Khaaee
ਆਂਬਨ ਕੀ ਸਾਧ ਕਤ ਮਿਟਤ ਅਓਬਲੀ ਖਾਏ

This shabad is by Bhai Gurdas in Kabit Savaiye on Page 209
in Section 'Satgur Guni Nidhaan Heh' of Amrit Keertan Gutka.

   

ਆਂਬਨ ਕੀ ਸਾਧ ਕਤ ਮਿਟਤ ਅਓਬਲੀ ਖਾਏ

Aanban Kee Sadhh Kath Mittath Aoubalee Khaeae

आंबन की साध कत मिटत अओबली खाए

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੧
Kabit Savaiye Bhai Gurdas Page:209 Line: 1


ਪਿਤਾ ਕੋ ਪਿਆਰ ਨ ਪਰੋਸੀ ਪਹਿ ਪਾਈਐ ॥

Pitha Ko Piar N Parosee Pehi Paeeai ||

पिता को पिआर न परोसी पहि पाईऐ ॥

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੨
Kabit Savaiye Bhai Gurdas Page:209 Line: 2


ਸਾਗਰ ਕੀ ਨਿਧਿ ਕਤ ਪਾਈਅਤ ਪੋਖਰ ਸੈ

Sagar Kee Nidhh Kath Paeeath Pokhar Sai

सागर की निधि कत पाईअत पोखर सै

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੩
Kabit Savaiye Bhai Gurdas Page:209 Line: 3


ਦਿਨਕਰਿ ਸਰਿ ਦੀਪ ਜੋਤਿ ਨ ਪੁਜਾਈਐ ॥

Dhinakar Sar Dheep Joth N Pujaeeai ||

दिनकरि सरि दीप जोति न पुजाईऐ ॥

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੪
Kabit Savaiye Bhai Gurdas Page:209 Line: 4


ਇੰਦ੍ਰ ਬਰਖਾ ਸਮਾਨ ਪੁਜਸ ਨ ਕੂਪ ਜਲ

Eindhr Barakha Saman Pujas N Koop Jala

इंद्र बरखा समान पुजस न कूप जल

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੫
Kabit Savaiye Bhai Gurdas Page:209 Line: 5


ਚੰਦਨ ਸੁਬਾਸ ਨ ਪਲਾਸ ਮਹਿਕਾਈਐ ॥

Chandhan Subas N Palas Mehikaeeai ||

चंदन सुबास न पलास महिकाईऐ ॥

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੬
Kabit Savaiye Bhai Gurdas Page:209 Line: 6


ਸ੍ਰੀਗੁਰ ਦਇਆਲ ਕੀ ਦਇਆ ਨ ਆਨ ਦੇਵ ਮੈ ਜਉ

Sreegur Dhaeial Kee Dhaeia N An Dhaev Mai Jou

स्रीगुर दइआल की दइआ न आन देव मै जउ

7 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੭
Kabit Savaiye Bhai Gurdas Page:209 Line: 7


ਖੰਡ ਬ੍ਰਹਮੰਡ ਉਦੈ ਅਸਤ ਲਉ ਧਾਈਐ ॥੪੭੨॥

Khandd Brehamandd Oudhai Asath Lo Dhhaeeai ||aa||

खंड ब्रहमंड उदै असत लउ धाईऐ ॥४७२॥

8 ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੮
Kabit Savaiye Bhai Gurdas Page:209 Line: 8


   



Printed from http://searchgurbani.com/amrit_keertan/shabad/4/aabun_kee_saadh_kuth_mituth_aoubulee_khaaee
© 2004 - 2017. Gateway to Sikhism All rights reserved.