SearchGurbani.com

Aath Pehur Nikat Kar Jaanai
ਆਠ ਪਹਰ ਨਿਕਟਿ ਕਰਿ ਜਾਨੈ ॥

This shabad is by Guru Arjan Dev in Raag Asa on Page 310
in Section 'Santhan Kee Mehmaa Kavan Vakhaano' of Amrit Keertan Gutka.

   

ਆਸਾ ਮਹਲਾ ੫ ॥

Asa Mehala 5 ||

आसा महला ५ ॥

Aasaa, Fifth Mehl:

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੨
Raag Asa Guru Arjan Dev Page:310 Line: 12


ਆਠ ਪਹਰ ਨਿਕਟਿ ਕਰਿ ਜਾਨੈ ॥

Ath Pehar Nikatt Kar Janai ||

आठ पहर निकटि करि जानै ॥

Twenty-four hours a day, he knows the Lord to be near at hand;

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੩
Raag Asa Guru Arjan Dev Page:310 Line: 13


ਪ੍ਰਭ ਕਾ ਕੀਆ ਮੀਠਾ ਮਾਨੈ ॥

Prabh Ka Keea Meetha Manai ||

प्रभ का कीआ मीठा मानै ॥

He surrenders to the Sweet Will of God.

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੪
Raag Asa Guru Arjan Dev Page:310 Line: 14


ਏਕੁ ਨਾਮੁ ਸੰਤਨ ਆਧਾਰੁ ॥

Eaek Nam Santhan Adhhar ||

एकु नामु संतन आधारु ॥

The One Name is the Support of the Saints;

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੫
Raag Asa Guru Arjan Dev Page:310 Line: 15


ਹੋਇ ਰਹੇ ਸਭ ਕੀ ਪਗ ਛਾਰੁ ॥੧॥

Hoe Rehae Sabh Kee Pag Shhar ||1||

होइ रहे सभ की पग छारु ॥१॥

They remain the dust of the feet of all. ||1||

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੬
Raag Asa Guru Arjan Dev Page:310 Line: 16


ਸੰਤ ਰਹਤ ਸੁਨਹੁ ਮੇਰੇ ਭਾਈ ॥

Santh Rehath Sunahu Maerae Bhaee ||

संत रहत सुनहु मेरे भाई ॥

Listen, to the way of life of the Saints, O my Siblings of Destiny;

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੭
Raag Asa Guru Arjan Dev Page:310 Line: 17


ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥

Oua Kee Mehima Kathhan N Jaee ||1|| Rehao ||

उआ की महिमा कथनु न जाई ॥१॥ रहाउ ॥

Their praises cannot be described. ||1||Pause||

7 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੮
Raag Asa Guru Arjan Dev Page:310 Line: 18


ਵਰਤਣਿ ਜਾ ਕੈ ਕੇਵਲ ਨਾਮ ॥

Varathan Ja Kai Kaeval Nam ||

वरतणि जा कै केवल नाम ॥

Their occupation is the Naam, the Name of the Lord.

8 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੯
Raag Asa Guru Arjan Dev Page:310 Line: 19


ਅਨਦ ਰੂਪ ਕੀਰਤਨੁ ਬਿਸ੍ਰਾਮ ॥

Anadh Roop Keerathan Bisram ||

अनद रूप कीरतनु बिस्राम ॥

The Kirtan, the Praise of the Lord, the embodiment of bliss, is their rest.

9 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੦
Raag Asa Guru Arjan Dev Page:310 Line: 20


ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥

Mithr Sathra Ja Kai Eaek Samanai ||

मित्र सत्रु जा कै एक समानै ॥

Friends and enemies are one and the same to them.

10 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੧
Raag Asa Guru Arjan Dev Page:310 Line: 21


ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥

Prabh Apunae Bin Avar N Janai ||2||

प्रभ अपुने बिनु अवरु न जानै ॥२॥

They know of no other than God. ||2||

11 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੨
Raag Asa Guru Arjan Dev Page:310 Line: 22


ਕੋਟਿ ਕੋਟਿ ਅਘ ਕਾਟਨਹਾਰਾ ॥

Kott Kott Agh Kattanehara ||

कोटि कोटि अघ काटनहारा ॥

They erase millions upon millions of sins.

12 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੩
Raag Asa Guru Arjan Dev Page:310 Line: 23


ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥

Dhukh Dhoor Karan Jeea Kae Dhathara ||

दुख दूरि करन जीअ के दातारा ॥

They dispel suffering; they are givers of the life of the soul.

13 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੪
Raag Asa Guru Arjan Dev Page:310 Line: 24


ਸੂਰਬੀਰ ਬਚਨ ਕੇ ਬਲੀ ॥

Soorabeer Bachan Kae Balee ||

सूरबीर बचन के बली ॥

They are so brave; they are men of their word.

14 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੫
Raag Asa Guru Arjan Dev Page:310 Line: 25


ਕਉਲਾ ਬਪੁਰੀ ਸੰਤੀ ਛਲੀ ॥੩॥

Koula Bapuree Santhee Shhalee ||3||

कउला बपुरी संती छली ॥३॥

The Saints have enticed Maya herself. ||3||

15 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੬
Raag Asa Guru Arjan Dev Page:310 Line: 26


ਤਾ ਕਾ ਸੰਗੁ ਬਾਛਹਿ ਸੁਰਦੇਵ ॥

Tha Ka Sang Bashhehi Suradhaev ||

ता का संगु बाछहि सुरदेव ॥

Their company is cherished even by the gods and the angels.

16 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੭
Raag Asa Guru Arjan Dev Page:310 Line: 27


ਅਮੋਘ ਦਰਸੁ ਸਫਲ ਜਾ ਕੀ ਸੇਵ ॥

Amogh Dharas Safal Ja Kee Saev ||

अमोघ दरसु सफल जा की सेव ॥

Blessed is their Darshan, and fruitful is their service.

17 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੮
Raag Asa Guru Arjan Dev Page:310 Line: 28


ਕਰ ਜੋੜਿ ਨਾਨਕੁ ਕਰੇ ਅਰਦਾਸਿ ॥

Kar Jorr Naanak Karae Aradhas ||

कर जोड़ि नानकु करे अरदासि ॥

With his palms pressed together, Nanak offers his prayer:

18 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨੯
Raag Asa Guru Arjan Dev Page:310 Line: 29


ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥

Mohi Santheh Ttehal Dheejai Gunathas ||4||37||88||

मोहि संतह टहल दीजै गुणतासि ॥४॥३७॥८८॥

O Lord, Treasure of Excellence, please bless me with the service of the Saints. ||4||37||88||

19 ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੩੦
Raag Asa Guru Arjan Dev Page:310 Line: 30


   



Printed from http://searchgurbani.com/amrit_keertan/shabad/51/aath_pehur_nikat_kar_jaanai
© 2004 - 2017. Gateway to Sikhism All rights reserved.