SearchGurbani.com

Aadh Kai Bi-aadh Kai Oupaadh Kai Thridhokh Huthe
ਆਧਿ ਕੈ ਬਿਆਧਿ ਕੈ ਉਪਾਧਿ ਕੈ ਤ੍ਰਿਦੋਖ ਹੁਤੇ

This shabad is by Bhai Gurdas in Vaaran on Page 605
in Section 'Charan Kumal Sang Lagee Doree' of Amrit Keertan Gutka.

   

ਆਧਿ ਕੈ ਬਿਆਧਿ ਕੈ ਉਪਾਧਿ ਕੈ ਤ੍ਰਿਦੋਖ ਹੁਤੇ

Adhh Kai Biadhh Kai Oupadhh Kai Thridhokh Huthae

आधि कै बिआधि कै उपाधि कै त्रिदोख हुते

1 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੫
Vaaran Bhai Gurdas Page:605 Line: 5


ਗੁਰਸਿਖ ਸਾਧ ਗੁਰ ਬੈਦ ਪੈ ਲੈ ਆਏ ਹੈ ॥

Gurasikh Sadhh Gur Baidh Pai Lai Aeae Hai ||

गुरसिख साध गुर बैद पै लै आए है ॥

2 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੬
Vaaran Bhai Gurdas Page:605 Line: 6


ਅੰਮਿਤ ਕਟਾਛ ਪੇਖ ਜਨਮ ਮਰਨ ਮੇਟੇ

Anmith Kattashh Paekh Janam Maran Maettae

अंमित कटाछ पेख जनम मरन मेटे

3 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੭
Vaaran Bhai Gurdas Page:605 Line: 7


ਜੋਨ ਜਮ ਭੈ ਨਿਵਾਰੇ ਅਭੈ ਪਦ ਪਾਏ ਹੈ ॥

Jon Jam Bhai Nivarae Abhai Padh Paeae Hai ||

जोन जम भै निवारे अभै पद पाए है ॥

4 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੮
Vaaran Bhai Gurdas Page:605 Line: 8


ਚਰਨ ਕਮਲ ਮਕਰੰਦ ਰਜ ਲੇਪਨ ਕੈ

Charan Kamal Makarandh Raj Laepan Kai

चरन कमल मकरंद रज लेपन कै

5 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੯
Vaaran Bhai Gurdas Page:605 Line: 9


ਦੀਖਿਆ ਸੀਖਿਆ ਸੰਜਮ ਕੈ ਅਉਖਦ ਖਵਾਏ ਹੈ ॥

Dheekhia Seekhia Sanjam Kai Aoukhadh Khavaeae Hai ||

दीखिआ सीखिआ संजम कै अउखद खवाए है ॥

6 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੦
Vaaran Bhai Gurdas Page:605 Line: 10


ਕਰਮ ਭਰਮ ਖੋਏ ਧਾਵਤ ਬਰਜਿ ਰਾਖੇ

Karam Bharam Khoeae Dhhavath Baraj Rakhae

करम भरम खोए धावत बरजि राखे

7 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੧
Vaaran Bhai Gurdas Page:605 Line: 11


ਨਿਹਚਲ ਮਤਿ ਸੁਖ ਸਹਜ ਸਮਾਏ ਹੈ ॥੭੮॥

Nihachal Math Sukh Sehaj Samaeae Hai ||a||

निहचल मति सुख सहज समाए है ॥७८॥

8 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੨
Vaaran Bhai Gurdas Page:605 Line: 12


ਬੋਹਿਥਿ ਪ੍ਰਵੇਸ ਭਏ ਨਿਰਭੈ ਹੁਇ ਪਾਰਗਾਮੀ

Bohithh Pravaes Bheae Nirabhai Hue Paragamee

बोहिथि प्रवेस भए निरभै हुइ पारगामी

9 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੩
Vaaran Bhai Gurdas Page:605 Line: 13


ਬੋਹਿਥ ਸਮੀਪ ਬੂਡਿ ਮਰਤ ਅਭਾਗੇ ਹੈ ॥

Bohithh Sameep Boodd Marath Abhagae Hai ||

बोहिथ समीप बूडि मरत अभागे है ॥

10 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੪
Vaaran Bhai Gurdas Page:605 Line: 14


ਚੰਦਨ ਸਮੀਪ ਦ੍ਰ ੁਗੰਧ ਸੋ ਸੁਗੰਧ ਹੋਹਿ

Chandhan Sameep Dhr Ugandhh So Sugandhh Hohi

चंदन समीप द्र ुगंध सो सुगंध होहि

11 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੫
Vaaran Bhai Gurdas Page:605 Line: 15


ਦੁਰੰਤਰ ਤਰ ਮਾਰੁਤ ਨ ਲਾਗੇ ਹੈ ॥

Dhuranthar Thar Maruth N Lagae Hai ||

दुरंतर तर मारुत न लागे है ॥

12 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੬
Vaaran Bhai Gurdas Page:605 Line: 16


ਸਿਹਜਾ ਸੰਜੋਗ ਭੋਗ ਨਾਰਿ ਗਰਹਾਰਿ ਹੋਤ

Sihaja Sanjog Bhog Nar Garehar Hotha

सिहजा संजोग भोग नारि गरहारि होत

13 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੭
Vaaran Bhai Gurdas Page:605 Line: 17


ਪੁਰਖ ਬਿਦੇਸਿ ਕੁਲਦੀਪਕ ਨ ਜਾਗੇ ਹੈ ॥

Purakh Bidhaes Kuladheepak N Jagae Hai ||

पुरख बिदेसि कुलदीपक न जागे है ॥

14 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੮
Vaaran Bhai Gurdas Page:605 Line: 18


ਸ੍ਰੀ ਗੁਰੂ ਕ੍ਰਿਪਾ ਨਿਧਾਨ ਸਿਮਰਨ ਗਿਆਨ ਧਿਆਨ

Sree Guroo Kripa Nidhhan Simaran Gian Dhhiana

स्री गुरू क्रिपा निधान सिमरन गिआन धिआन

15 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੧੯
Vaaran Bhai Gurdas Page:605 Line: 19


ਗੁਰਮੁਖ ਸੁਖਫਲ ਪਲ ਅਨੁਰਾਗੇ ਹੈ ॥੭੯॥

Guramukh Sukhafal Pal Anuragae Hai ||a||

गुरमुख सुखफल पल अनुरागे है ॥७९॥

16 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੦
Vaaran Bhai Gurdas Page:605 Line: 20


ਚਰਨ ਕਮਲ ਕੇ ਮਹਾਤਮ ਅਗਾਧਿ ਬੋਧਿ

Charan Kamal Kae Mehatham Agadhh Bodhhi

चरन कमल के महातम अगाधि बोधि

17 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੧
Vaaran Bhai Gurdas Page:605 Line: 21


ਅਤਿ ਅਸਚਰਜ ਮੈ ਨਮੋ ਨਮੋ ਨਮ ਹੈ ॥

Ath Asacharaj Mai Namo Namo Nam Hai ||

अति असचरज मै नमो नमो नम है ॥

18 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੨
Vaaran Bhai Gurdas Page:605 Line: 22


ਕੋਮਲ ਕੋਮਲਤਾ ਅਉ ਸੀਤਲ ਸੀਤਲਤਾ ਕੈ

Komal Komalatha Ao Seethal Seethalatha Kai

कोमल कोमलता अउ सीतल सीतलता कै

19 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੩
Vaaran Bhai Gurdas Page:605 Line: 23


ਬਾਸਨਾ ਸੁਬਾਸੁ ਤਾਸੁ ਦੁਤੀਆ ਨ ਸਮ ਹੈ ॥

Basana Subas Thas Dhutheea N Sam Hai ||

बासना सुबासु तासु दुतीआ न सम है ॥

20 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੪
Vaaran Bhai Gurdas Page:605 Line: 24


ਸਹਜ ਸਮਾਧਿ ਨਿਜਆਸਨ ਸਿੰਘਾਸਨ

Sehaj Samadhh Nijaasan Singhasana

सहज समाधि निजआसन सिंघासन

21 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੫
Vaaran Bhai Gurdas Page:605 Line: 25


ਸ੍ਵਾਦ ਬਿਸਮਾਦ ਰਸ ਗੰਮਿਤ ਅਗਮ ਹੈ ॥

Svadh Bisamadh Ras Ganmith Agam Hai ||

स्वाद बिसमाद रस गंमित अगम है ॥

22 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੬
Vaaran Bhai Gurdas Page:605 Line: 26


ਰੂਪ ਕੈ ਅਨੂਪ ਰੂਪ ਮਨ ਮਨਸਾ ਬਕਤ

Roop Kai Anoop Roop Man Manasa Bakatha

रूप कै अनूप रूप मन मनसा बकत

23 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੭
Vaaran Bhai Gurdas Page:605 Line: 27


ਅਕਥ ਕਥਾ ਬਿਨੋਦ ਬਿਸਮੈ ਬਿਸਮ ਹੈ ॥੮੦॥

Akathh Kathha Binodh Bisamai Bisam Hai ||a||

अकथ कथा बिनोद बिसमै बिसम है ॥८०॥

24 ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੮
Vaaran Bhai Gurdas Page:605 Line: 28


   



Printed from http://searchgurbani.com/amrit_keertan/shabad/7/aadh_kai_bi-aadh_kai_oupaadh_kai_thridhokh_huthe
© 2004 - 2017. Gateway to Sikhism All rights reserved.