Sesanag Patanjali
ਨਾਗ-ਸ਼ੇਸ਼ਨਾਗ, ਪਾਤੰਜਲ
Bhai Gurdas Vaaran
Displaying Vaar 1, Pauri 14 of 49
ਸੇਖਨਾਗ ਪਾਤੰਜਲ ਮਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ।
Saykhanaag Paatnjal Mathiaa Guramukhi Saasatr Naagi Sunaaee |
Gurmukh Patanjali the (supposed) incarnation of the Sesnaga, very thoughtfully recited, the Naga-Shastra, Yoga Shastra (Patanjal-Yogasutras).
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੧
ਵੇਦ ਅਥਰਬਣ ਬੋਲਿਆ ਜੋਗ ਬਿਨਾ ਨਹਿ ਭਰਮੁ ਚੁਕਾਈ।
Vayd Adaravan Boliaa Jog Binaa Nahi Bharamu Chukaaee |
He told in consonance with Atharvaveda that illusion cannot be erased without yoga.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੨
ਜਿਉ ਕਰਿ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖਿ ਦਿਖਾਈ।
Jiu Kari Mailee Aarasee Sikal Binaa Nahi Mukhi Dikhaaee |
It is similar to the fact where we know that without cleansing of the mirror, the face cannot be seen in it.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੩
ਜੋਗੁ ਪਦਾਰਥ ਨਿਰਮਲਾ ਅਨਹਦ ਧੁਨਿ ਅੰਦਰਿ ਲਿਵਲਾਈ।
Jogu Padaarathh Niramalaa Anahad Dhuni Andariliv Laaee |
Yoga is cleansing praxis through which the surati gets absorbed into the unstruck melody.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੪
ਅਸਟਦਸਾ ਸਿਧਿ ਨਉ ਨਿਧੀ ਗੁਰਮੁਖਿ ਜੋਗੀ ਚਰਨ ਲਗਾਈ।
Asat Dasaa Sidhi Nau Nidhee Guramukhi Jogee Charan Lagaaee |
Eighteen siddhis and nine treasures fall at the feet of a gurmukh yogi.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੫
ਤ੍ਰਿਹੁ ਜੁਗਾ ਕੀ ਬਾਸਨਾ ਕਲਿਜੁਗ ਵਿਚਿ ਪਾਤੰਜਲਿ ਪਾਈ।
Trihu Jugaan Kee Baasanaa Kalijug Vichi Paatnjali Paaee |
In kaliyug, Patanjali talked about fulfillment of desires that remained unfulfilled in the three ages.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੬
ਹਥੋ ਹਥੀ ਪਾਈਐ ਭਗਤਿ ਜੋਗ ਕੀ ਪੂਰ ਕਮਾਈ।
Hathho Hathee Paaeeai Bhagati Jog Kee Poor Kamaaee |
The complete achievement of yogic bhakti is that you every thing hand to hand.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੭
ਨਾਮ ਦਾਨ ਇਸਨਾਨੁ ਸੁਭਾਈ ॥੧੪॥
Naam Daanu Isanaanu Subhaaee ||14 ||
The jiv should cultivate the nature of rememberance of God, charity and ablution (internal and external).
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੪ ਪੰ. ੮