Ideas in vogue about the Yugs
ਜੁਗਾਂ ਬਾਬਤ ਪ੍ਰਚਲਿਤ ਖਯਾਲ

Bhai Gurdas Vaaran

Displaying Vaar 1, Pauri 15 of 49

ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੇ ਜਾਵੈ।

Jugi Jugi Mayru Sreer Kaa Baasanaa Badha Aavai Jaavai |

Since time immemorial, on account of the bondage of unfulfilled desires, the jiv has been suffering transmigration.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੧


ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ।

Firi Firi Dhayri Vataaeeai Giaanee Hoi Maramu Kau Paavai |

Time and again, the body is changed, but the mystery of this change can be understood by becoming knowledgeable.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੨


ਸਤਿਜੁਗ ਦੂਜਾ ਭਰਮੁ ਕਰਿ ਤ੍ਰੇਤੇ ਵਿਚਿ ਜੋਨੀ ਫਿਰ ਆਵੈ।

Satijugi Doojaa Bharamu Kari Traytay Vichi Jonee Firi Aavai |

Engrossed in duality in satyug, the jiv entered into the body in treta.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੩


ਤ੍ਰੇਤੇ ਕਰਮਾ ਬਾਂਧਤੇ ਦੁਆਪਰਿ ਫਿਰਿ ਅਵਤਾਰ ਕਰਾਵੈ।

Traytay Karamaan Baandhtay Duaapari Firi Avataar Karaavai |

Getting caught in karma-bondage in treta

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੪


ਦੁਆਪਰਿ ਮਮਤਾ ਅਹੰਕਾਰ ਹਉਮੈ ਅੰਦਰਿ ਗਰਬਿ ਗਲਾਵੈ।

Duaapari Mamataa Ahan Kari Haumai Andari Garabi Galaavai |

he was born in dvapar and remained writhing and wriggling.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੫


ਤ੍ਰਿਹੁ ਜੁਗਾ ਕੇ ਕਰਮ ਕਰਿ ਜਨਮ ਮਰਨ ਸੰਸਾ ਚੁਕਾਵੈ।

Trihu Jugaan Kay Karam Kari Janam Maran Sansaa N Chukaavai |

Even the performance of the duties of three ages does not dispel the fear of birth and death.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੬


ਫਿਰਿ ਕਲਿਜੁਗ ਅੰਦਰਿ ਦੇਹਿ ਧਰਿ ਕਰਮਾਂ ਅੰਦਰਿ ਫੇਰ ਫਸਾਵੈ।

Firi Kalijug Andari Dayhi Dhari Karamaan Andari Dhayri Dhasaavai |

The jiv reincarnates in kaliyug and gets entangled in the karmas.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੭


ਅਉਸਰੁ ਚੁਕਾ ਹਥ ਆਵੈ ॥੧੫॥

Ausaru Chukaa Hathh N Aavai ||15 ||

Lost opportunity comes not again.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੮