Lack of love and affection at pilgrim centres
ਤੀਰਥਾਂ ਪਰ ਪ੍ਰੇਮ ਦੀ ਸੁੰਞ
Bhai Gurdas Vaaran
Displaying Vaar 1, Pauri 25 of 49
ਬਾਬਾ ਆਇਆ ਤੀਰਥੈ ਤੀਰਥ ਪੁਰਬ ਸਭੇ ਫਿਰਿ ਦੇਖੈ।
Baabaa Aaiaa Teerathhai Teerathhi Purabi Sabhay Firi Daykhai |
Baba (Nanak) came to the pilgrimage centres and by participating in the ceremonies there he observed them minutely.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੧
ਪੂਰਬ ਧਰਮ ਬਹੁ ਕਰਮ ਕਰਿ ਭਾਉ ਭਗਤਿ ਬਿਨੁ ਕਿਤੇ ਨ ਲੇਖੈ।
Purab Dharami Bahu Karami Kari Bhaau Bhagati Binu Kitai N Laykhai |
People were busy in performing the rituals of the ceremonies but since being bereft of loving devotion, they were of no avail.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੨
ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦਿ ਸਿੰਮ੍ਰਿਤ ਪੜ੍ਹਿ ਪੇਖੈ।
Bhaau N Brahamai |ikhiaa Chaari Bayd Sinmriti Parhhi Paykhai |
Having gone through the Vedas and simritis one finds that Brhama also has nowhere written about the Sentiment of love.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੩
ਢੂੰਡੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰਿ ਤ੍ਰੇਤੈ।
Ddhoondee Sagalee Pridavee Satijugi Aadi Duaapari Traytai |
To find out the same, the satyug, treta dvapar etc. have been screened.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੪
ਕਲਿਜੁਗਿ ਧੰਧੂਕਾਰ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ।
Kalijugi Dhundhookaaru Hai Bharami Bhulaaee Bahu Bidhi Bhaykhai |
In kaliyug, the pitch darkness prevails in which many guises and hypocritical ways have been started.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੫
ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ।
Bhaykhee Prabhoo N Paaeeai Aapu Gavaaay Roop N Raykhai |
Through garbs and guises one cannot reach the Lord; He can be reached through self-effacement.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੬
ਗੁਰਮੁਖਿ ਵਰਨੁ ਅਵਰਨ ਹੋਇ ਨਿਵ ਚਲਣਾ ਗੁਰ ਸਿਖਿ ਵਿਸੇਖੈ।
Guramukhi Varanu Avaranu Hoi Nivi Chalanaa Gurasikhi Visaykhai |
The special feature of the Sikh of the Guru is that he goes beyond the framework of caste-classification and moves in humility.
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੭
ਤਾ ਕਛੁ ਘਾਲਿ ਪਵੈ ਦਰਿ ਲੇਖੈ ॥੨੫॥
Taa Kichhu Ghaali Pavai Dari Laykhai ||25 ||
Then his toilsome labour becomes acceptable at the door (of the Lord).
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੮