Question of siddhs
ਸਿੱਧ ਪ੍ਰਸ਼ੋਤਰ

Bhai Gurdas Vaaran

Displaying Vaar 1, Pauri 42 of 49

ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ।

Sidhi Bolani Suni Naanakaa Tuhi Jag No Karaamaati Dikhaaee |

Siddhs spoke, Listen O Nanak! You have shown miracles to the world.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੧


ਕੁਝ ਵਿਖਾਲੇਂ ਅਸਾਨੋ, ਤੁਹਿ ਕਿਉ ਢਿਲ ਅਵੇਹੀ ਲਾਈ।

Kujhu Vikhaalayn Asaan No Tuhi Kiun Ddhil Avayhee Laaee |

Why are you late in showing some to us.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੨


ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣਿ ਜੋਗੀ ਵਸਤੁ ਕਾਈ।

Baabaa Bolay Naathh Jee Asi Vaykhani Jogee Vasatu N Kaaee |

Baba replied, O respected Nath! I have nothing worth showing to you.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੩


ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ।

Guru Sangati Baanee Binaa Doojee Aot Nahee Hai Raaee |

I have no support except of the Guru (God), holy congregation, and the Word (bani).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੪


ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀ ਧਰਤਿ ਚਲਾਈ।

Siv Roopee Karataa Purakhu Chalay Naahee Dharati Chalaaee |

That Paramatman who is all full of benedictions (sivam) for all is stable and the earth (and material over it) is transitory.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੫


ਸਿਧ ਤੰਤ੍ਰ ਮੰਤ੍ਰਿ ਕਰਿ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ।

Sidhi Tantr Mantri Kari Jharhi Paay Sabadi Guroo Kay Kalaa Chhapaaee |

The siddhs exhausted themselves with the tantra-mantras but the world of Lord did not allow their powers to come up.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੬


ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਪਾਈ।

Daday Daata Guroo Hai Kakay Keemati Kinai N Paaee |

The Guru is the giver and no one can gauge his bounties.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੭


ਸੋ ਦੀਨ ਨਾਨਕ ਸਤਿਗੁਰ ਸਰਣਾਈ ॥੪੨॥

So Deen Naanak Satiguru Saranaee ||42 ||

Utimately, the humbled yogis submitted before the true Guru Nanak.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੮