Bhai Gurdas Vaaran
Invocation
ਮੂਲ ਮੰਗਲਾਚਰਣ
Displaying Vaar 1, Pauri 1 of 49
Next Last
ਪਉੜੀ ੧ : ਮੂਲ ਮੰਗਲਾਚਰਣ
Ikonkaar Satigur Prasaadi ॥
ੴ सतिगुर प्रसादि ॥
One Universal Creator God. By The Grace Of The True Guru:
ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ।
Namasakaaru Guradayv Ko Sati Naamu Jisu Mantr Sounaaiaa.
नमसकारु गुरदेव को सति नामु जिसु मंत्र सुणाइआ ।
I bow before the Guru (Guru Nanak Dev) who recited the Satnam mantra(for the world).
1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੧
ਭਵਜਲ ਵਿਚੋਂ ਕਢਿ ਕੇ ਮੁਕਤਿ ਪਦਾਰਥ ਮਾਹਿ ਸਮਾਇਆ।
Bhavajal Vichon Kaddhi Kai Moukati Padaarath Maahi Samaaiaa.
भवजल विचों कढि कै मुकति पदारथि माहि समाइआ ।
Getting (the creatures) across the world ocean He raptly merged them in liberation.
2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੨
ਜਨਮ ਮਰਣ ਭਉ ਕਟਿਆ ਸੰਸਾ ਰੋਗ ਵਿਯੋਗ ਮਿਟਾਇਆ।
Janam Maran Bhau Katiaa Sansaa Rogu Viyogu Mitaaiaa.
जनम मरण भउ कटिआ संसा रोगु वियोगु मिटाइआ ।
He destroyed the fear of transmigration and decimated the malady of doubt and separation.
3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੩
ਸੰਸਾ ਇਹੁ ਸੰਸਾਰੁ ਹੈ ਜਨਮ ਮਰਣ ਵਿਚਿ ਦੁਖ ਸਬਾਇਆ।
Sansaa Ihu Sansaaru Hai Janam Maran Vichi Doukhu Savaaiaa.
संसा इहु संसारु है जनम मरन विचि दुखु सवाइआ ।
The world is only illusion which carried with it much of birth, death and sufferings.
4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੪
ਜਮ ਦੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨਮੁ ਗਵਾਇਆ।
Jam Dandu Siraoun N Outarai Saakati Durajan Janamu Gavaaiaa.
जम दंडु सिरौं न उतरै साकति दुरजन जनमु गवाइआ ।
The fear of the rod of Yama is not dispelled and the sakts, the followers of the goddess, have lost their lives in vain.
5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੫
ਚਰਨ ਗਹੇ ਗੁਰਦੇਵ ਦੇ ਸਤਿ ਸਬਦ ਦੇ ਮੁਕਤ ਕਰਾਇਆ।
Charan Gahay Guradayv Day Sati Sabadu Day Moukati Karaaiaa.
चरन गहे गुरदेव दे सति सबदु दे मुकति कराइआ ।
Those who have caught hold of the feet of the Guru have been liberated through the true Word.
6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੬
ਭਾਉ ਭਗਤਿ ਗੁਰਪੁਰਬ ਕਰਿ ਨਾਮ ਦਾਨ ਇਸਨਾਨ ਦ੍ਰਿੜ੍ਹ੍ਹਾਇਆ।
Bhaau Bhagati Gurapurabi Kari Naamu Daanu Isanaanu Drirhaaiaa.
भाउ भगति गुरपुरबि करि नामु दानु इसनानु द्रिड़ाइआ ।
Now being full of loving devotion they celebrate the gurprubs (anniversaries of the Gurus) and their acts of rememberance of God, charity and holy ablutions, inspire others also.
7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੭
ਜੇਹਾ ਬੀਉ ਤੇਹਾ ਫਲੁ ਪਾਇਆ ॥੧॥
Jayhaa Beeu Tayhaa Phalu Paaiaa ॥1॥
जेहा बीउ तेहा फलु पाइआ ॥१॥
As someone sows, so he reaps.
8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੮
Displaying Vaar 1, Pauri 1 of 49
Next Last
Printed from http://searchgurbani.com/bhai_gurdas_vaaran/pauri_by_pauri