SearchGurbani.com

Bhai Gurdas Vaaran

Mimansa
ਮੀਮਾਂਸਾ

Vaar Index
       


Goto Pauri
Displaying Vaar 1, Pauri 10 of 49
Begin Back Next Last

੧੦ : ਮੀਮਾਂਸਾ


ਫਿਰਿ ਜੈਮਨਿ ਰਿਖੁ ਬੋਲਿਆ ਜੁਜਰ ਵੇਦਿ ਮਥਿ ਕਥਾ ਸੁਣਾਵੈ।

Dhiri Jaimani Rikhu Boliaa Jujari Vaydi Madi Kadaa Sounaavai.

फिरि जैमनि रिखु बोलिआ जुजरि वेदि मथि कथा सुणावै ।

Pondering deeply over the Yajurveda, rishi Jaimini putforth his postulates.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੧


ਕਰਮਾ ਉਤੇ ਨਿਬੜੈ ਦੇਹੀ ਮਧਿ ਕਰੇ ਸੋ ਪਾਵੈ।

Karamaa Outay Nibarhai Dayhee Madhi Karay So Paavai.

करमा उते निबड़ै देही मधि करे सो पावै ।

Ultimate decision will be arrived at according to the actions performed through the body which will reap whatever it has sowed.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੨


ਥਾਪਸਿ ਕਰਮ ਸੰਸਾਰ ਵਿਚਿ ਕਰਮ ਵਾਸ ਕਰਿ ਆਵੈ ਜਾਵੈ।

Daapasi Karam Sansaar Vichi Karam Vaas Kari Aavai Jaavai.

थापसि करम संसार विचि करम वास करि आवै जावै ।

He established the theory of karma and explained transmigration as controlled by karma.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੩


ਸਹਸਾ ਮਨਹੁ ਨਾ ਚੁਕਈ ਕਰਮਾ ਅੰਦਰਿ ਭਰਮਿ ਭੁਲਾਵੈ।

Sahasaa Manahu N Choukaee Karamaan Andari Bharami Bhulaavai.

सहसा मनहु न चुकई करमां अंदरि भरमि भुलावै ।

Because of its fallacy of ad-infinitum, the doubts are cleared and the jiv goes on wandering in the labyrinth of karmas.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੪


ਭਰਮਿ ਵਰਤਣਿ ਜਗਤਿ ਕੀ ਇਕੋ ਮਾਇਆ ਬ੍ਰਹਮ ਕਹਾਵੈ।

Karami Varatani Jagati Kee Iko Maaiaa Braham Kahaavai.

करमि वरतणि जगति की इको माइआ ब्रहम कहावै ।

Karma is a practical aspect of the world and the maya and the Brahm are identical.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੫


ਜੁਜਰ ਵੇਦ ਕੋ ਮਥਨਿ ਕਰਿ ਤਤ ਬ੍ਰਹਮ ਵਿਚਿ ਭਰਮਿ ਕਹਾਵੈ।

Jujari Vaydi Ko Madani Kari Tat Brahamu Vichi Bharamu Milaavai.

जुजरि वेदि को मथनि करि तत ब्रहमु विचि भरमु मिलावै ।

This school of thought (Shastra) while stirring the ingredients of Yajurveda, mixes delusions with the supreme reality the Brahm,

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੬


ਕਰਮ ਦ੍ਰਿੜਾਇ ਜਗਤਿ ਵਿਚਿ ਕਰਮ ਬੰਧਿ ਕਰਿ ਆਵੈ ਜਾਵੈ।

Karam Drirhaai Jagat Vichi Karam Bandhi Kari Aavai Jaavai.

करम द्रिड़ाइ जगत विचि करम बंधि करि आवै जावै ।

And establishes strongly the ritualism which further accepts coming in and going from the world as the result of the karma bondage.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੭


ਸਤਿਗੁਰ ਬਿਨਾ ਨ ਸਹਸਾ ਜਾਵੈ ॥੧੦॥

Satigur Binaa N Sahasaa Jaavai ॥10॥

सतिगुर बिना न सहसा जावै ॥१०॥

Without the true Guru, the doubts cannot be dispelled away.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੮


Vaar Index
       


Goto Pauri
Displaying Vaar 1, Pauri 10 of 49
Begin Back Next Last


Printed from http://searchgurbani.com/bhai_gurdas_vaaran/vaar/1/pauri/10
© 2004 - 2017. Gateway to Sikhism All rights reserved.