SearchGurbani.com

Bhai Gurdas Vaaran

Sankhaya
ਸਾਂਖ

Vaar Index
       


Goto Pauri
Displaying Vaar 1, Pauri 12 of 49
Begin Back Next Last

੧੨ : ਸਾਂਖ


ਦੁਆਪਰਿ ਜੁਗਿ ਬੀਤਤ ਭਏ ਕਲਜੁਗਿ ਕੇ ਸਿਰਿ ਛਤ੍ਰ ਫਿਰਾਈ।

Duaapari Jougi Beetat Bhaay Kalajougi Kay Siri Chhatr Dhiraaee.

दुआपरि जुगि बीतत भए कलजुगि के सिरि छत्र फिराई ।

With the passing away of Dvapar, the canopy of kingdom now came over the head of Kaliyuga.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੧


ਵੇਦ ਅਥਰਬਣਿ ਥਾਪਿਆ ਉਤਰਿ ਮੁਖਿ ਗੁਰਮੁਖਿ ਗੁਨਗਾਈ।

Vayd Adaravani Daapiaa Outari Moukhi Guramoukhi Goun Gaaee.

वेद अथरवणि थापिआ उतरि मुखि गुरमुखि गुन गाई ।

Atharvaveda got established and people now would go on eulogising, facing the north direction.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੨


ਕਪਲ ਰਿਖੀਸੁਰਿ ਸਾਂਖ ਮਥਿ ਅਥਰਬਣਿ ਵੇਦ ਕੀ ਰਿਚਾ ਸੁਣਾਈ।

Kapal Rikheesuri Saankhi Madi Adaravani Vayd Kee Richaa Sounaaee.

कपल रिखीसुरि सांखि मथि अथरवणि वेद की रिचा सुणाई ।

As a substance of the hymns of Athrvaveda, the Sankhya-sutras were recited by sage Kapil.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੩


ਗਿਆਨ ਮਹਾ ਰਸ ਪੀਅ ਕੈ ਸਿਮਰੇ ਨਿਤ ਅਨਿਤ ਨਿਆਈ।

Giaan Mahaa Ras Peea Kai Simaray Nit Anit Niaaee.

गिआन महा रस पीअ कै सिमरे नित अनित निआई ।

Get imbued with the great knowledge and go on pondering over the stable and the transitory.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੪


ਗਿਆਨ ਬਿਨਾ ਨਹਿ ਪਾਈਐ ਜੇ ਕੋਈ ਕੋਟਿ ਜਤਨ ਕਰਿ ਧਾਈ।

Giaan Binaa Nahi Paaeeai Jo Koee Koti Jatani Kari Dhaaee.

गिआन बिना नहि पाईऐ जो कोई कोटि जतनि करि धाई ।

Despite millions of efforts, without knowledge nothing can be attained.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੫


ਕਰਮ ਜੋਗ ਦੇਹੀ ਕਰੇ ਸੋ ਅਨਿਤ ਖਿਨ ਟਿਕੇ ਨ ਰਾਈ।

Karami Jog Dayhee Karay So Anit Khin Tikay N Raaee.

करमि जोग देही करे सो अनित खिन टिके न राई ।

Karma and yoga are activities of the body and both these are momentry and perishable.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੬


ਗਿਆਨ ਮਤੇ ਸੁਖੁ ਊਪਜੈ ਜਨਮ ਮਰਨ ਕਾ ਭਰਮੁ ਚੁਕਾਈ।

Giaanu Matay Soukhu Oopajai Janam Maran Kaa Bharamu Choukaaee.

गिआनु मते सुखु ऊपजै जनम मरन का भरमु चुकाई ।

Analytical wisdom creates the supreme delight and the illusions of birth and death come to an end.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੭


ਗੁਰਮੁਖਿ ਗਿਆਨੀ ਸਹਜਿ ਸਮਾਈ ॥੧੨॥

Guramoukhi Giaanee Sahaji Samaaee ॥12॥

गुरमुखि गिआनी सहजि समाई ॥१२॥

The Guru-oriented (gurmukh) get merged in the real self.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੨ ਪੰ. ੮


Vaar Index
       


Goto Pauri
Displaying Vaar 1, Pauri 12 of 49
Begin Back Next Last


Printed from http://searchgurbani.com/bhai_gurdas_vaaran/vaar/1/pauri/12
© 2004 - 2017. Gateway to Sikhism All rights reserved.