SearchGurbani.com

Bhai Gurdas Vaaran

Ideas in vogue about the Yugs
ਜੁਗਾਂ ਬਾਬਤ ਪ੍ਰਚਲਿਤ ਖਯਾਲ

Vaar Index
       


Goto Pauri
Displaying Vaar 1, Pauri 15 of 49
Begin Back Next Last

੧੫ : ਜੁਗਾਂ ਬਾਬਤ ਪ੍ਰਚਲਿਤ ਖਯਾਲ


ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੈ ਜਾਵੈ।

Jougi Jougi Mayru Sareer Kaa Baasanaa Badhaa Aavai Jaavai.

जुगि जुगि मेरु सरीर का बासना बधा आवै जावै ।

Since time immemorial, on account of the bondage of unfulfilled desires, the jiv has been suffering transmigration.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੧


ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ।

Dhiri Dhiri Dhayri Vataaeeai Giaanee Hoi Maramu Kau Paavai.

फिरि फिरि फेरि वटाईऐ गिआनी होइ मरमु कउ पावै ।

Time and again, the body is changed, but the mystery of this change can be understood by becoming knowledgeable.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੨


ਸਤਿਜੁਗ ਦੂਜਾ ਭਰਮੁ ਕਰਿ ਤ੍ਰੇਤੇ ਵਿਚਿ ਜੋਨੀ ਫਿਰ ਆਵੈ।

Satijougi Doojaa Bharamu Kari Traytay Vichi Jonee Dhiri Aavai.

सतिजुगि दूजा भरमु करि त्रेते विचि जोनी फिरि आवै ।

Engrossed in duality in satyug, the jiv entered into the body in treta.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੩


ਤ੍ਰੇਤੇ ਕਰਮਾ ਬਾਂਧਤੇ ਦੁਆਪਰਿ ਫਿਰਿ ਅਵਤਾਰ ਕਰਾਵੈ।

Traytay Karamaan Baandhatay Duaapari Dhiri Avataar Karaavai.

त्रेते करमां बांधते दुआपरि फिरि अवतार करावै ।

Getting caught in karma-bondage in treta

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੪


ਦੁਆਪਰਿ ਮਮਤਾ ਅਹੰਕਾਰ ਹਉਮੈ ਅੰਦਰਿ ਗਰਬਿ ਗਲਾਵੈ।

Duaapari Mamataa Ahan Kari Haoumai Andari Garabi Galaavai.

दुआपरि ममता अहं करि हउमै अंदरि गरबि गलावै ।

He was born in dvapar and remained writhing and wriggling.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੫


ਤ੍ਰਿਹੁ ਜੁਗਾ ਕੇ ਕਰਮ ਕਰਿ ਜਨਮ ਮਰਨ ਸੰਸਾ ਨ ਚੁਕਾਵੈ।

Trihu Jougaan Kay Karam Kari Janam Maran Sansaa N Choukaavai.

त्रिहु जुगां के करम करि जनम मरन संसा न चुकावै ।

Even the performance of the duties of three ages does not dispel the fear of birth and death.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੬


ਫਿਰਿ ਕਲਿਜੁਗ ਅੰਦਰਿ ਦੇਹਿ ਧਰਿ ਕਰਮਾਂ ਅੰਦਰਿ ਫੇਰ ਫਸਾਵੈ।

Dhiri Kalijoug Andari Dayhi Dhari Karamaan Andari Dhayri Dhasaavai.

फिरि कलिजुग अंदरि देहि धरि करमां अंदरि फेरि फसावै ।

The jiv reincarnates in kaliyug and gets entangled in the karmas.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੭


ਅਉਸਰੁ ਚੁਕਾ ਹਥ ਨ ਆਵੈ ॥੧੫॥

Aousaru Choukaa Had N Aavai ॥15॥

अउसरु चुका हथ न आवै ॥१५॥

Lost opportunity comes not again.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੫ ਪੰ. ੮


Vaar Index
       


Goto Pauri
Displaying Vaar 1, Pauri 15 of 49
Begin Back Next Last


Printed from http://searchgurbani.com/bhai_gurdas_vaaran/vaar/1/pauri/15
© 2004 - 2017. Gateway to Sikhism All rights reserved.