SearchGurbani.com

Bhai Gurdas Vaaran

Islam
ਮੁਸਲਮਾਨੀ ਮਤ

Vaar Index
       


Goto Pauri
Displaying Vaar 1, Pauri 20 of 49
Begin Back Next Last

੨੦ : ਮੁਸਲਮਾਨੀ ਮਤ


ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ।

Bahu Vaatee Jagi Chaleeaa Tab Hee Bhaay Muhanmadi Yaaraa.

बहु वाटी जगि चलीआ तब ही भए मुहंमदि यारा ।

When varied sects got prevalent, then Muhammad, the beloved of God was born.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੧


ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ।

Kaoumi Bahatari Sangi Kari Bahu Bidhi Vairu Virodh Pasaaraa.

कउमि बहतरि संगि करि बहु बिधि वैरु विरोध पसारा ।

The nation got divided into seventy two divisions and many types of enmity and opposition erupted.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੨


ਰੋਜੇ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ।

Rojay Eed Nimaaji Kari Karamee Bandi Keeaa Sansaaraa.

रोजे ईद निमाजि करि करमी बंदि कीआ संसारा ।

The world was bound to roza, id, namaz, etc.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੩


ਪੀਰ ਪੈਕੰਬਰ ਅਉਲੀਏ ਗਉਸ ਕੁਤਬ ਬਹੁ ਭੇਖ ਸਵਾਰਾ।

Peer Paikanbari Auleeay Gaousi Koutab Bahu Bhaykh Savaaraa.

पीर पैकंबरि अउलीए गउसि कुतब बहु भेख सवारा ।

Pirs, paigambars aulias, gaus and qutabs came into being in many countries.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੪


ਠਾਕੁਰ ਦੁਆਰੇ ਢਾਹਿਕੈ ਤਿਹਿ ਠਉੜੀ ਮਾਸੀਤ ਉਸਾਰਾ।

Tdaakur Duaaray Ddhaahi Kai Tihi Tdaurhee Maaseeti Ousaaraa.

ठाकुर दुआरे ढाहि कै तिहि ठउड़ी मासीति उसारा ।

The temples were replaced by mosques.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੫


ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ।

Maarani Gaoo Gareeb No Dharatee Oupari Paapu Bidaaraa.

मारनि गऊ गरीब नो धरती उपरि पापु बिथारा ।

Less powerful were killed and thus the earth became replete with sin.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੬


ਕਾਫਰ ਮੁਲਹਦ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ।

Kaadhari Mulahadi Iramanee Roomee Jangee Dousamani Daaraa.

काफरि मुलहदि इरमनी रूमी जंगी दुसमणि दारा ।

Armenians and Rumis were declared apostates (Kafirs) and they were decimated in the Battle fields.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੭


ਪਾਪੇ ਦਾ ਵਰਤਿਆ ਵਰਤਾਰਾ ॥੨੦॥

Paapay Daa Varatiaa Varataaraa ॥20॥

पापे दा वरतिआ वरतारा ॥२०॥

The sin became ubiquitious all around.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੮


Vaar Index
       


Goto Pauri
Displaying Vaar 1, Pauri 20 of 49
Begin Back Next Last


Printed from http://searchgurbani.com/bhai_gurdas_vaaran/vaar/1/pauri/20
© 2004 - 2017. Gateway to Sikhism All rights reserved.