SearchGurbani.com

Bhai Gurdas Vaaran

Lack of love and affection at pilgrim centres
ਤੀਰਥਾਂ ਪਰ ਪ੍ਰੇਮ ਦੀ ਸੁੰਞ

Vaar Index
       


Goto Pauri
Displaying Vaar 1, Pauri 25 of 49
Begin Back Next Last

੨੫ : ਤੀਰਥਾਂ ਪਰ ਪ੍ਰੇਮ ਦੀ ਸੁੰਞ


ਬਾਬਾ ਆਇਆ ਤੀਰਥੈ ਤੀਰਥ ਪੁਰਬ ਸਭੇ ਫਿਰਿ ਦੇਖੈ।

Baabaa Aaiaa Teeradai Teeradi Purabi Sabhay Dhiri Daykhai.

बाबा आइआ तीरथै तीरथि पुरबि सभे फिरि देखै ।

Baba (Nanak) came to the pilgrimage centres and by participating in the ceremonies there he observed them minutely.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੧


ਪੂਰਬ ਧਰਮ ਬਹੁ ਕਰਮ ਕਰਿ ਭਾਉ ਭਗਤਿ ਬਿਨੁ ਕਿਤੇ ਨ ਲੇਖੈ।

Purab Dharami Bahu Karami Kari Bhaau Bhagati Binu Kitai N Laykhai.

पुरब धरमि बहु करमि करि भाउ भगति बिनु कितै न लेखै ।

People were busy in performing the rituals of the ceremonies but since being bereft of loving devotion, they were of no avail.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੨


ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦਿ ਸਿੰਮ੍ਰਿਤ ਪੜ੍ਹਿ ਪੇਖੈ।

Bhaau N Brahamai Likhiaa Chaari Bayd Sinmriti Parhhi Paykhai.

भाउ न ब्रहमै लिखिआ चारि बेद सिंम्रिति पड़्हि पेखै ।

Having gone through the Vedas and simritis one finds that Brhama also has nowhere written about the Sentiment of love.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੩


ਢੂੰਡੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰਿ ਤ੍ਰੇਤੈ।

Ddhoondee Sagalee Pridavee Satijougi Aadi Duaapari Traytai.

ढूंडी सगली प्रिथवी सतिजुगि आदि दुआपरि त्रेतै ।

To find out the same, the satyug, treta dvapar etc. have been screened.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੪


ਕਲਿਜੁਗਿ ਧੰਧੂਕਾਰ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ।

Kalijougi Dhoundhookaaru Hai Bharami Bhulaaee Bahu Bidhi Bhaykhai.

कलिजुगि धुंधूकारु है भरमि भुलाई बहु बिधि भेखै ।

In kaliyug, the pitch darkness prevails in which many guises and hypocritical ways have been started.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੫


ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ।

Bhaykhee Prabhoo N Paaeeai Aapu Gavaaay Roop N Raykhai.

भेखी प्रभू न पाईऐ आपु गवाए रूप न रेखै ।

Through garbs and guises one cannot reach the Lord; He can be reached through self-effacement.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੬


ਗੁਰਮੁਖਿ ਵਰਨੁ ਅਵਰਨ ਹੋਇ ਨਿਵ ਚਲਣਾ ਗੁਰ ਸਿਖਿ ਵਿਸੇਖੈ।

Guramoukhi Varanu Avaranu Hoi Nivi Chalanaa Gurasikhi Visaykhai.

गुरमुखि वरनु अवरनु होइ निवि चलणा गुरसिखि विसेखै ।

The special feature of the Sikh of the Guru is that he goes beyond the framework of caste-classification and moves in humility.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੭


ਤਾ ਕਛੁ ਘਾਲਿ ਪਵੈ ਦਰਿ ਲੇਖੈ ॥੨੫॥

Taa Kichhu Ghaali Pavai Dari Laykhai ॥25॥

ता किछु घालि पवै दरि लेखै ॥२५॥

Then his toilsome labour becomes acceptable at the door (of the Lord).

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੮


Vaar Index
       


Goto Pauri
Displaying Vaar 1, Pauri 25 of 49
Begin Back Next Last


Printed from http://searchgurbani.com/bhai_gurdas_vaaran/vaar/1/pauri/25
© 2004 - 2017. Gateway to Sikhism All rights reserved.