SearchGurbani.com

Bhai Gurdas Vaaran

Testing the Guru
ਗੁਰੂ ਪ੍ਰੀਖਿਆ

Vaar Index
       


Goto Pauri
Displaying Vaar 1, Pauri 31 of 49
Begin Back Next Last

੩੧ : ਗੁਰੂ ਪ੍ਰੀਖਿਆ


ਸਿਧੀ ਮਨੇ ਬੀਚਾਰਿਆ ਕਿਵੈ ਦਰਸਨ ਏ ਲੇਵੈ ਬਾਲਾ।

Sidhee Manay Beechaariaa Kivai Darasanu Ay Layvai Baalaa.

सिधी मने बीचारिआ किवै दरसनु ए लेवै बाला ।

The siddhs thought in their mind that this body should in all circumstances Adopt philosophy of yoga.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੧


ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ।

Aisaa Jogee Kalee Mahi Hamaray Pandu Karay Ujiaalaa.

ऐसा जोगी कली महि हमरे पंथु करे उजिआला ।

Such a yogi in kaliyug, will brighten the name of our sect.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੨


ਖਪਰ ਦਿਤਾ ਨਾਥ ਜੀ ਪਾਣੀ ਭਰਿ ਲੈਵਣਿ ਉਠਿ ਚਾਲਾ।

Khaparu Ditaa Naad Jee Paanee Bhari Laivani Outdi Chaalaa.

खपरु दिता नाथ जी पाणी भरि लैवणि उठि चाला ।

One of the Naths, gave him a begging bowl to fetch water.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੩


ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ।

Baabaa Aaiaa Paaneeai Ditday Ratan Javaahar Laalaa.

बाबा आइआ पाणीऐ डिठे रतन जवाहर लाला ।

When Baba came to the stream for water, he saw rubies and jewels in it.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੪


ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ।

Satigur Agam Agaadhi Purakhu Kayharhaa Jhalay Guroo Dee Jhaalaa.

सतिगुर अगम अगाधि पुरखु केहड़ा झले गुरू दी झाला ।

This true Guru (Nanak) was unfathomable supreme purusa and who could bear with his effulgence.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੫


ਫਿਰਿ ਆਇਆ ਗੁਰ ਨਾਥ ਜੀ ਪਾਣੀ ਠਉੜ ਨਹੀ ਉਸਿ ਤਾਲਾ।

Dhiri Aaiaa Gur Naad Jee Paanee Tdaurh Naahee Ousi Taalaa.

फिरि आइआ गुर नाथ जी पाणी ठउड़ नाही उसि ताला ।

He (remaining uninfluenced) returned to the group and said, O Nath, in that stream there is no water.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੬


ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ।

Sabadi Jitee Sidhi Mandalee Keetosu Apanaa Pandu Niraalaa.

सबदि जिती सिधि मंडली कीतोसु अपणा पंथु निराला ।

Through (the power of the word) Shabad he conquered the siddhs and propounded his altogether new way of life.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੭


ਕਲਿਜੁਗ ਨਾਨਕ ਨਾਮ ਸੁਖਾਲਾ ॥੩੧॥

Kalijougi Naanak Naamu Soukhaalaa ॥31॥

कलिजुगि नानक नामु सुखाला ॥३१॥

In Kaliyug, instead of yogic exercises the name of the Lord who is beyond all sufferings (Nanak) is the only source of delight.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੧ ਪੰ. ੮


Vaar Index
       


Goto Pauri
Displaying Vaar 1, Pauri 31 of 49
Begin Back Next Last


Printed from http://searchgurbani.com/bhai_gurdas_vaaran/vaar/1/pauri/31
© 2004 - 2017. Gateway to Sikhism All rights reserved.