Bhai Gurdas Vaaran
At Mecca
ਮੱਕੇ ਦੀ ਯਾਤ੍ਰਾ
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
Baabaa Dhiri Makay Gaiaa Neel Basatr Dhaaray Banavaaree.
बाबा फिरि मੴके गइआ नील बसत्र धारे बनवारी ।
Donning blue attire then Baba Nanak went to Mecca.
1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੧
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ।
Aasaa Hadi Kitaab Kachhi Koojaa Baang Mousalaa Dhaaree.
आसा हथि किताब कछि कूजा बांग मुसੴला धारी ।
He held staff in his hand, pressed a book under his armpit, caught hold of a metal pot and mattress.
2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੨
ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ।
Baitdaa Jaai Maseet Vichi Jidai Haajee Haji Gujaaree.
बैठा जाइ मसीत विचि जिथै हाजी हजि गुजारी ।
Now he sat in a mosque where the pilgrms (hajis) had gathered.
3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੩
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ।
Jaa Baabaa Soutaa Raati No Vali Maharaabay Paai Pasaaree.
जा बाबा सुता राति नो वलि महराबे पाइ पसारी ।
When Baba (Nanak) slept in the night spreading his legs towards the alcove of mosque at Kaba,
4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੪
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ?
Jeevani Maaree Lati Dee Kayharhaa Soutaa Kudhar Kudhaaree.
जीवणि मारी लति दी केहड़ा सुता कुफर कुफारी ।
The qazi named Jivan kicked him and asked who was this infidel enacting blasphemy.
5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੫
ਲਤਾ ਵਲਿ ਖੁਦਾਇਦੇ ਕਿਉ ਕਰਿ ਪਇਆ ਹੋਇ ਬਜਿਗਾਰੀ।
Lataa Vali Khudaai Day Kiu Kari Paiaa Hoi Bajigaaree.
लता वलि खुदाइ दे किउ करि पइआ होइ बजिगारी ।
Why this sinner is sleeping his legs spread towards God, Khuda.
6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੬
ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ।
Tangon Pakarhi Ghaseetiaa Dhiriaa Makaa Kalaa Dikhaaree.
टंगों पकड़ि घसीटिआ फिरिआ मੴका कला दिखारी ।
Catching hold of the legs he lynched (Baba Nanak) and lo and behold the miracle, the whole of Mecca seemed to be revolving.
7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੭
ਹੋਇ ਹੈਰਾਨੁ ਕਰੇਨਿ ਜੁਹਾਰੀ ॥੩੨॥
Hoi Hairaanu Karayni Juhaaree ॥32॥
होइ हैरानु करेनि जुहारी ॥३२॥
All got surprised and they all bowed.
8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੮
Printed from http://searchgurbani.com/bhai_gurdas_vaaran/vaar/1/pauri/32/