SearchGurbani.com

Bhai Gurdas Vaaran

Creation
ਜਗਤ ਕਾਰਣ

Vaar Index
       


Goto Pauri
Displaying Vaar 1, Pauri 4 of 49
Begin Back Next Last

ਪਉੜੀ ੪ : ਜਗਤ ਕਾਰਣ


ਓਅੰਕਾਰੁ ਆਕਾਰ ਕਰਿ ਏਕ ਕਵਾਉ ਪਸਾਉ ਪਸਾਰਾ।

Aoankaaru Aakaaru Kari Ayk Kavaau Pasaau Pasaaraa.

ओअंकारु आकारु करि एक कवाउ पसाउ पसारा ।

All prevading Oankar through His One Word created the whole expansive cosmos.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੧


ਪੰਜ ਤਤ ਪਰਵਾਣੁ ਕਰਿ ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ।

Panj Tat Paravaanu Kari Ghati Ghati Andari Tribhavanu Saaraa.

पंज तत परवाणु करि घटि घटि अंदरि त्रिभवणु सारा ।

Through the five elements, as the quintessence He permeated in the three worlds and their denominations.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੨


ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ।

Kaadaru Kinay N Lakhiaa Kudarati Saaji Keeaa Avataaraa.

कादरु किने न लखिआ कुदरति साजि कीआ अवतारा ।

That creator could not be seen by anyone who to expand Himself created the infinite nature(prakrti).

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੩


ਇਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ।

Ik Doo Kudarati Lakh Kari Lakh Biant Asankh Apaaraa.

इक दू कुदरति लख करि लख बिअंत असंख अपारा ।

He made myriad forms of nature.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੪


ਰੋਮ ਰੋਮ ਵਿਚ ਰਖਿਓਨ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ।

Romi Romi Vichi Rakhiaoni Kari Brahamandi Karorhi Soumaaraa.

रोमि रोमि विचि रखिओनि करि ब्रहमंडि करोड़ि सुमारा ।

In His each one hair He gethered up millions of worlds.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੫


ਇਕਸ ਇਕਸ ਬ੍ਰਹਿਮੰਡਿ ਵਿਚਿ ਦਸ ਦਸ ਕਰਿ ਅਵਤਾਰ ਉਤਾਰਾ।

Ikasi Ikasi Brahamandi Vich Dasi Dasi Kari Avataar Outaaraa.

इकसि इकसि ब्रहमंडि विच दसि दसि करि अवतार उतारा ।

And then in one universe He comes in tens of forms.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੬


ਕੇਤੇ ਬੇਦ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ।

Kaytay Baydi Biaas Kari Kaee Katayb Muhanmad Yaaraa.

केते बेदि बिआस करि कई कतेब मुहंमद यारा ।

He has created many a dear personality such as Vedavyas and Muhammad dear to the Vedas and the Katebas respectively.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੭


ਕੁਦਰਤਿ ਇਕੁ ਏਤਾ ਪਾਸਾਰਾ ॥੪॥

Kudarati Iku Aytaa Paasaaraa ॥4॥

कुदरति इकु एता पासारा ॥४॥

How wonderfully the one nature has been expanded into many.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੮


Vaar Index
       


Goto Pauri
Displaying Vaar 1, Pauri 4 of 49
Begin Back Next Last


Printed from http://searchgurbani.com/bhai_gurdas_vaaran/vaar/1/pauri/4
© 2004 - 2017. Gateway to Sikhism All rights reserved.