SearchGurbani.com

Bhai Gurdas Vaaran

Discussion with the siddhs
ਸਿੱਧਾਂ ਨਾਲ ਗੋਸ਼ਟ

Vaar Index
       


Goto Pauri
Displaying Vaar 1, Pauri 40 of 49
Begin Back Next Last

੪੦ : ਸਿੱਧਾਂ ਨਾਲ ਗੋਸ਼ਟ


ਖਾਧੀ ਖੁਣਸਿ ਜੁਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ।

Khaadhee Khounasi Jogeesaraan Gosati Karani Sabhay Outdi Aaee.

खाधी खुणसि जोगीसरां गोसटि करनि सभे उठि आई ।

All the yogis getting irritated grouped together and came forward to have a debate.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੧


ਪੁਛੇ ਜੋਗੀ ਭੰਗਰ ਨਾਥੁ ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ।

Pouchhay Jogee Bhangar Naadu Tuhi Dudh Vichi Kiu Kaanjee Paaee.

पुछे जोगी भंगर नाथु तुहि दुध विचि किउ कांजी पाई ।

Yogi Bhangar Nath asked, (Why have you put vinegar in milk?)

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੨


ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ।

Dhitiaa Chaataa Dudh Daa Rirhakiaa Makhanu Hadi N Aaee.

फिटिआ चाटा दुध दा रिड़किआ मखणु हथि न आई ।

The spoiled milk cannot be churned into butter.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੩


ਭੇਖੁ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ।

Bhaykh Outaari Udaasi Daa Vati Kiu Sansaaree Reeti Chalaaee

भेख उतारि उदासि दा वति किउ संसारी रीति चलाई

How have you put off yogic garb and attired yourself in a household way.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੪


ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚਜੀ ਆਹੀ।

Naanak Aakhay Bhangarinaad Tayree Maau Kouchajee Aahee.

नानक आखे भंगरिनाथ तेरी माउ कुचजी आही ।

Said Nanak, (O Bhangar Nath, your mother-teacher is unmannerly)

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੫


ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ।

Bhaandaa Dhoi N Jaatiaoni Bhaai Kouchajay Phulu Sarhaaee.

भांडा धोइ न जातिओनि भाइ कुचजे फुलु सड़ाई ।

She has not cleansed the innerself of your body-pot and your clumpsy thoughts have burnt your flower (of knowledge which was to become fruit).

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੬


ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।

Hoi Ateetu Grihasati Taji Dhiri Ounahu Kay Ghari Mangani Jaaee.

होइ अतीतु ग्रिहसति तजि फिरि उनहु के घरि मंगणि जाई ।

You, while distancing and repudiating house hold life, go again to those householders for begging.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੭


ਬਿਨੁ ਦਿਤੇ ਕਛੁ ਹਥਿ ਨ ਆਈ ॥੪੦॥

Binu Ditay Kachhu Hadi N Aaee ॥40॥

बिनु दिते कछु हथि न आई ॥४०॥

Except their offerings you don’t get anything.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੮


Vaar Index
       


Goto Pauri
Displaying Vaar 1, Pauri 40 of 49
Begin Back Next Last


Printed from http://searchgurbani.com/bhai_gurdas_vaaran/vaar/1/pauri/40
© 2004 - 2017. Gateway to Sikhism All rights reserved.