SearchGurbani.com

Bhai Gurdas Vaaran

Question of siddhs
ਸਿੱਧ ਪ੍ਰਸ਼ੋਤਰ

Vaar Index
       


Goto Pauri
Displaying Vaar 1, Pauri 42 of 49
Begin Back Next Last

੪੨ : ਸਿੱਧ ਪ੍ਰਸ਼ੋਤਰ


ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ।

Sidhi Bolani Souni Naanakaa Tuhi Jag No Karaamaati Dikhaaee.

सिधि बोलनि सुणि नानका तुहि जग नो करामाति दिखाई ।

Siddhs spoke, Listen O Nanak! You have shown miracles to the world.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੧


ਕੁਝ ਵਿਖਾਲੇਂ ਅਸਾ ਨੋ ਤੁਹਿ ਕਿਉ ਢਿਲ ਅਵੇਹੀ ਲਾਈ।

Kujhu Vikhaalayn Asaan No Tuhi Kioun Ddhil Avayhee Laaee.

कुझु विखालें असां नो तुहि किउं ढिल अवेही लाई ।

Why are you late in showing some to us.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੨


ਬਾਬਾ ਬੋਲੇ ਨਾਥ ਜੀ! ਅਸਾਂ ਤੇ ਵੇਖਣਿ* ਜੋਗੀ ਵਸਤੁ ਨ ਕਾਈ।

Baabaa Bolay Naad Jee Asi Vaykhani Jogee Vasatu N Kaaee.

बाबा बोले नाथ जी असि वेखणि जोगी वसतु न काई ।

Baba replied, O respected Nath! I have nothing worth showing to you.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੩


ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ।

Guru Sangati Baanee Binaa Doojee Aot Nahee Hai Raaee.

गुरु संगति बाणी बिना दूजी ओट नही है राई ।

I have no support except of the Guru (God), holy congregation, and the Word (bani).

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੪


ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀ ਧਰਤਿ ਚਲਾਈ।

Siv Roopee Karataa Purakhu Chalay Naahee Dharati Chalaaee.

सिव रूपी करता पुरखु चले नाही धरति चलाई ।

That Paramatman who is all full of benedictions (sivam) for all is stable and the earth (and material over it) is transitory.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੫


ਸਿਧ ਤੰਤ੍ਰ ਮੰਤ੍ਰਿ ਕਰਿ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ।

Sidhi Tantr Mantri Kari Jharhi Paay Sabadi Guroo Kay Kalaa Chhapaaee.

सिधि तंत्र मंत्रि करि झड़ि पए सबदि गुरू के कला छपाई ।

The siddhs exhausted themselves with the tantra-mantras but the world of Lord did not allow their powers to come up.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੬


ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ।

Daday Daataa Guroo Hai Kakay Keemati Kinai N Paaee.

ददे दाता गुरू है कके कीमति किनै न पाई ।

The Guru is the giver and no one can gauge his bounties.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੭


ਸੋ ਦੀਨ ਨਾਨਕ ਸਤਿਗੁਰ ਸਰਣਾਈ ॥੪੨॥

So Deen Naanak Satiguru Saranaaee ॥42॥

सो दीन नानक सतिगुरु सरणाई ॥४२॥

Utimately, the humbled yogis submitted before the true Guru Nanak.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੮


Vaar Index
       


Goto Pauri
Displaying Vaar 1, Pauri 42 of 49
Begin Back Next Last


Printed from http://searchgurbani.com/bhai_gurdas_vaaran/vaar/1/pauri/42
© 2004 - 2017. Gateway to Sikhism All rights reserved.