Bhai Gurdas Vaaran
Guru Angad
ਗੁਰੂ ਅੰਗਦ
ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੋ ਆਇਆ।
Jaarati Kari Mulataan Dee Dhiri Karataari Puray No Aaiaa.
जारति करि मुलतान दी फिरि करतारि पुरे नो आइआ ।
After the journey of Multan, Baba Nanak again turned towards Kartarpur.
1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੧
ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ।
Charhhay Savaaee Dihi Dihee Kalijougi Naanak Naamu Dhiaaiaa.
चड़्हे सवाई दिहि दिही कलिजुगि नानक नामु धिआइआ ।
His impact increased by leaps and bounds and he made people of kaliyug remember Nam.
2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੨
ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾ ਦੇ ਦੁਖ ਸਬਾਇਆ।
Vinu Naavai Horu Manganaa Siri Doukhaan Day Doukh Sabaaiaa.
विणु नावै होरु मंगणा सिरि दुखां दे दुख सबाइआ ।
Desiring anything except the Nam of the Lord, is invitation to multiplying sufferings.
3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੩
ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
Maariaa Sikaa Jagati Vichi Naanak Niramal Pandu Chalaaiaa.
मारिआ सिका जगति विचि नानक निरमल पंथु चलाइआ ।
In the world, he established the authority (of his doctrines) and started a religion, devoid of any impurity (niramal panth).
4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੪
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
Daapiaa Lahinaa Jeenvaday Guriaaee Siri Chhatr Dhiraaiaa.
थापिआ लहिणा जींवदे गुरिआई सिरि छत्र फिराइआ ।
During his life time he waved the canopy of Guru seat on the head of Lahina(Guru Angad) and merged his own light into him.
5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੫
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।
Jotee Joti Milaai Kai Satigur Naanaki Roopu Vataaiaa.
जोती जोति मिलाइ कै सतिगुर नानकि रूपु वटाइआ ।
Guru Nanak now transformed himself.
6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੬
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।
Lakhi N Koee Sakaee Aacharajay Aacharaju Dikhaaiaa.
लखि न कोई सकई आचरजे आचरजु दिखाइआ ।
This mystery is incomprehensible for anybody that awe-inspiring (Nanak) accomplished a wonderful task.
7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੭
ਕਾਇਆ ਪਲਟਿ ਸਰੂਪ ਬਣਾਇਆ ॥੪੫॥
Kaaiaa Palati Saroopu Banaaiaa ॥45॥
काइआ पलटि सरूपु बणाइआ ॥४५॥
He converted (his body) into a new form.
8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੮
Printed from http://searchgurbani.com/bhai_gurdas_vaaran/vaar/1/pauri/45