SearchGurbani.com

Bhai Gurdas Vaaran

Guru Amar Das
ਗੁਰ ਅਮਰਦਾਸ ਜੀ

Vaar Index
       


Goto Pauri
Displaying Vaar 1, Pauri 46 of 49
Begin Back Next Last

੪੬ : ਗੁਰ ਅਮਰਦਾਸ ਜੀ


ਸੋ ਟਿਕਾ ਸੋ ਛਤ੍ਰੁ ਸਿਰਿ ਸੋਈ ਸਚਾ ਤਖਤੁ ਟਿਕਾਈ।

So Tikaa So Chhatr Siri Soee Sachaa Takhatu Tikaaee.

सो टिका सो छत्र सिरि सोई सचा तखतु टिकाई ।

With the same mark (on the forehead), the same canopy he radiated on the Throne.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੧


ਗੁਰ ਨਾਨਕ ਹੰਦੀ ਮੁਹਰ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।

Gur Naanak Handee Muhari Hadi Gur Angad Dee Dohee Dhiraaee.

गुर नानक हंदी मुहरि हथि गुर अंगद दी दोही फिराई ।

The power Guru Nanak had is now with Guru Angad was publically proclaimed all around.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੨


ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।

Ditaa Chhorhi Karataar Puru Baitdi Khadooray Joti Jagaaee.

दिता छोड़ि करतार पुरु बैठि खडूरे जोति जगाई ।

Guru Angad left Kartarpur and scattered his light while sitting at Khadur.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੩


ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ।

Janmay Poorabi Beejiaa Vichi Vichi Horu Koorhee Chaturaaee.

जंमे पूरबि बीजिआ विचि विचि होरु कूड़ी चतुराई ।

Action seeds of the previous births sprout; all other ingenuinities are false.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੪


ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ।

Lahanay Paaee Naanako Daynee Amaradaasi Ghari Aaee.

लहणे पाई नानको देणी अमरदासि घरि आई ।

Whatever Lahina got from Guru Nanak now came to the house of (Guru) Amar Das.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੫


ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਤਿ ਇਲਾਹੀ।

Guru Baitdaa Amaru Saroop Hoi Guramoukhi Paaee Daadi Ilaahee.

गुरु बैठा अमरु सरूप होइ गुरमुखि पाई दादि इलाही ।

Having received the celestial gift from Guru Angad, the Guru, in the form of Amar Das is seated.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੬


ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ* ਨ ਲਖਿਆ ਜਾਈ।

Dhayri Vasaaiaa Goindavaalu Acharaju Khaylu N Lakhiaa Jaaee.

फेरि वसाइआ गोइंदवालु अचरजु खेलु न लखिआ जाई ।

Guru Amar Das founded Goindval. The wondorous play could was beyond sight.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੭


ਦਾਤਿ ਜੋਤਿ ਖਸਮੈ ਵਡਿਆਈ ॥੪੬॥

Daati Joti Khasamai Vadiaaee ॥46॥

दाति जोति खसमै वडिआई ॥४६॥

Gift received from the earlier Gurus further enhanced the grandeur of the Light.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੮


Vaar Index
       


Goto Pauri
Displaying Vaar 1, Pauri 46 of 49
Begin Back Next Last


Printed from http://searchgurbani.com/bhai_gurdas_vaaran/vaar/1/pauri/46
© 2004 - 2017. Gateway to Sikhism All rights reserved.