SearchGurbani.com

Bhai Gurdas Vaaran

Guru Hargobind
ਗੁਰੂ ਹਰਿ ਗੋਬਿੰਦ

Vaar Index
       


Goto Pauri
Displaying Vaar 1, Pauri 48 of 49
Begin Back Next Last

੪੮ : ਗੁਰੂ ਹਰਿ ਗੋਬਿੰਦ


ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।

Panji Piaalay Panji Peer Chhatdamu Peeru Baitdaa Guru Bhaaree.

पंजि पिआले पंजि पीर छठमु पीरु बैठा गुरु भारी ।

(From Guru Nanak to Guru Arjan Dev) Five pirs were there who drank from the five cups(of truth, contentment, compassion, dharama, discerning wisdom), and now the sixth great pir is holding the Guruship.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੧


ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।

Arajanu Kaaiaa Palati Kai Moorati Harigobind Savaaree.

अरजनु काइआ पलटि कै मूरति हरिगोबिंद सवारी ।

Arjan (Dev) transformed himself into Harigobind and sat majestically.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੨


ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।

Chalee Peerhee Soddheeaa Roopu Dikhaavani Vaaro Vaaree.

चली पीड़ी सोढीआ रूपु दिखावणि वारो वारी ।

Now the Sodhi lineage has started and they all will show their selves turn by turn.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੩


ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

Dalibhanjan Guru Sooramaa Vad Jodhaa Bahu Paraoupakaaree.

दलिभंजन गुरु सूरमा वड जोधा बहु परउपकारी ।

This Guru, the vanquisher of armies, is very brave and benevolent.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੪


ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ।

Pouchhani Sikh Aradaasi Kari Chhia Mahalaan Taki Darasu Nihaaree.

पुछनि सिख अरदासि करि छिअ महलां तकि दरसु निहारी ।

The Sikhs prayed and asked that they have seen the six Gurus (how many more are to come) .

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੫


ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ।

Agam Agochar Satiguroo Bolay Moukh Tay Sounahu Sansaaree.

अगम अगोचर सतिगुरू बोले मुख ते सुणहु संसारी ।

The true Guru, the knower of the unknowable and seer of the invisible told the Sikhs to listen to.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੬


ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲਾਰੀ।

Kalijougu Peerhee Soddheeaan Nihachal Neenv Ousaari Khalaaree.

कलिजुगु पीड़ी सोढीआं निहचल नींव उसारि खलारी ।

The lineage of the Sodhis have been established on the sound foundation.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੭


ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥੪੮॥

Jougi Jougi Satiguru Dharay Avataaree ॥48॥

जुगि जुगि सतिगुरु धरे अवतारी ॥४८॥

Four more Gurus will come to earth (yuga 2, yuga 2 i.e. 2+2=4)

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੮


Vaar Index
       


Goto Pauri
Displaying Vaar 1, Pauri 48 of 49
Begin Back Next Last


Printed from http://searchgurbani.com/bhai_gurdas_vaaran/vaar/1/pauri/48
© 2004 - 2017. Gateway to Sikhism All rights reserved.