SearchGurbani.com

Bhai Gurdas Vaaran

The Yugs
ਜੁੱਗ ਆਦਿਕ

Vaar Index
       


Goto Pauri
Displaying Vaar 1, Pauri 5 of 49
Begin Back Next Last

ਪਉੜੀ ੫ : ਜੁੱਗ ਆਦਿਕ


ਚਾਰਿ ਜੁਗਿ ਕਰਿ ਥਾਪਨਾ ਸਤਿਜੁਗ ਤ੍ਰੇਤਾ ਦੁਆਪਰੁ ਸਾਜੇ।

Chaari Jougi Kari Daapanaa Satijougu Traytaa Duaapar Saajay.

चारि जुगि करि थापना सतिजुगु त्रेता दुआपर साजे ।

The four Ages (yugs) were established and the first three were given names Satyug, Treta, Dvapar. Fourth one was Kaliyug.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੧


ਚਉਥਾ ਕਲਿਜੁਗ ਥਾਪਿਆ ਚਾਰਿ ਵਰਨਿ ਚਾਰੋਂ ਕੇ ਰਾਜੇ।

Chaudaa Kalijougu Daapiaa Chaari Varani Chaaron Kay Raajay.

चउथा कलिजुगु थापिआ चारि वरनि चारों के राजे ।

And four castes came to be known as the kings of four ages. Brahmin, kshatriya, vaishya and sudhra became predominate in each age.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੨


ਬ੍ਰਹਮਣ ਛਤ੍ਰੀ ਵੈਸ ਸੂਦ੍ਰ ਜੁਗੁ ਜੁਗੁ ਏਕੋ ਵਰਨ ਬਿਰਾਜੇ।

Brahamani Chhatree Vaisi Soodri Jougu Jougu Ayko Varan Biraajay.

ब्रहमणि छत्री वैसि सूद्रि जुगु जुगु एको वरन बिराजे ।

In Satiyug, Vishnu is said to have come to earth as Hansavaar and explained the problems pertaining to

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੩


ਸਤਿਜੁਗਿ ਹੰਸ ਅਉਤਾਰੁ ਧਰਿ ਸੋਹੰ ਬ੍ਰਹਮ ਨ ਦੂਜਾ ਪਾਜੇ।

Satijougi Hansu Aoutaaru Dhari Sohan Brahamu N Doojaa Paajay.

सतिजुगि हंसु अउतारु धरि सोहं ब्रहमु न दूजा पाजे ।

Metaphysics (The story is there in the eleventh canto of the Bhagvat Purana), and nothing but one soham-Brahm was discussed and pondered upon.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੪


ਏਕੋ ਬ੍ਰਹਮੁ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ।

Ayko Brahamu Vakhaaneeai Moh Maaiaa Tay Baymuhataajay.

एको ब्रहमु वखाणीऐ मोह माइआ ते बेमुहताजे ।

Getting indifferent to maya, people would praise one Lord.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੫


ਕਰਨਿ ਤਪਸਿਆ ਬਨਿ ਵਿਖੈ ਵਖਤ ਗੁਜਾਰਨਿ ਪਿੰਨੀ ਸਾਗੇ।

Karani Tapasiaa Bani Vikhai Vakhatu Gujaarani Pinnee Saagay.

करनि तपसिआ बनि विखै वखतु गुजारनि पिंनी सागे ।

They would go to forests and pull on life by eating natural vegetations.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੬


ਲਖ ਵਰ੍ਹਿਆ ਦੀ ਆਰਜਾ ਕੋਠੇ ਕੋਟਿ ਨ ਮੰਦਿਰ ਸਾਜੇ।

Lakhi Varhiaan Dee Aarajaa Kotday Koti N Mandari Saajay.

लखि वर्हिआं दी आरजा कोठे कोटि न मंदरि साजे ।

Though they lived for lacs of years but they would construct the palaces, forts and grand mansions.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੭


ਇਕ ਬਿਨਸੈ ਇਕ ਅਸਥਿਰੁ ਗਾਜੇ ॥੫॥

Ik Binasai Ik Asadiru Gaajay ॥5॥

इक बिनसै इक असथिरु गाजे ॥५॥

On the one hand the world was passing away and on the other the life current would go stably.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੫ ਪੰ. ੮


Vaar Index
       


Goto Pauri
Displaying Vaar 1, Pauri 5 of 49
Begin Back Next Last


Printed from http://searchgurbani.com/bhai_gurdas_vaaran/vaar/1/pauri/5
© 2004 - 2017. Gateway to Sikhism All rights reserved.