SearchGurbani.com

Bhai Gurdas Vaaran

As Above
ਤਥਾਚ

Vaar Index
       


Goto Pauri
Displaying Vaar 1, Pauri 6 of 49
Begin Back Next Last

੬ : ਤਥਾਚ


ਤ੍ਰੇਤੇ ਛਤ੍ਰੀ ਰੂਪ ਧਰਿ ਸੂਰਜ ਬੰਸੀ ਵਡਿ ਅਵਤਾਰਾ।

Traytay Chhatree Roop Dhari Sooraj Bansee Vadi Avataaraa.

त्रेते छत्री रूप धरि सूरज बंसी वडि अवतारा ।

In Treta in the Sun-dynasty descended in the form of the kshatriya(Ram) a great incarnation.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੧


ਨਉ ਹਿਸੇ ਗਈ ਆਰਜਾ ਮਾਇਆ ਮੋਹੁ ਅਹੰਕਾਰੁ ਪਸਾਰਾ।

Nau Hisay Gaee Aarajaa Maaiaa Mohu Ahankaaru Pasaaraa.

नउ हिसे गई आरजा माइआ मोहु अहंकारु पसारा ।

Now the nine portions of age lessened and illusion,attachment and ego inflated.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੨


ਦੁਆਪੁਰਿ ਜਾਦਵ ਵੇਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ।

Duaapuri Jaadav Vans Kari Jougi Jougi Audh Ghatai Aachaaraa.

दुआपुरि जादव वंस करि जुगि जुगि अउध घटै आचारा ।

In Dvapar, Yadav-dynasty came to the forefront i.e. the incarnation of Krsna became known to the people; but because of the lack of good conduct, Age by Age, the life span(of man) went on decreasing.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੩


ਰਿਗ ਬੇਦ ਮਹਿ ਬ੍ਰਹਮ ਕ੍ਰਿਤਿ ਪੂਰਬ ਮੁਖਿ ਸੁਭ ਕਰਮ ਬਿਚਾਰਾ।

Rig Bayd Mahi Braham Kriti Poorab Moukhi Soubh Karam Bichaaraa.

रिग बेद महि ब्रहम क्रिति पूरब मुखि सुभ करम बिचारा ।

In the Rgveda the conduct of the brahmin and the ideas about the actions done facing the East were discussed.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੫


ਖਤ੍ਰੀ ਥਾਪੇ ਜੁਜਰੁ ਵੇਦਿ ਦੇਖਣ ਮੁਖਿ ਬਹੁ ਦਾਨ ਦਾਤਾਰਾ।

Khatree Daapay Jujaru Vaydi Daykhan Moukhi Bahu Daan Daataaraa.

खत्री थापे जुजरु वेदि देखण मुखि बहु दान दातारा ।

Kshatriyas became related to the Yajurveda and started pouring charities while facing the South.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੫


ਵੈਸੋਂ ਥਾਪਿਆ ਸਿਆਮ ਵੇਦੁ ਪਛਮ ਮੁਖਿ ਕਰਿ ਸੀਸੁ ਨਿਵਾਰਾ।

Vaison Daapiaa Siaam Vaydu Pachhamu Moukhi Kari Seesu Nivaaraa.

वैसों थापिआ सिआम वेदु पछमु मुखि करि सीसु निवारा ।

The vaishyas embraced the Samaveda and bowed to the West.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੬


ਰਿਗਿ ਨੀਲੰਬਰਿ ਜੁਜਰ ਪੀਤ ਸ੍ਵੇਤੰਬਰਿ ਕਰਿ ਸਿਆਮ ਸੁਧਾਰਾ।

Rigi Neelabari Jujar Peet Saytanbari Kari Siaam Sudhaaraa.

रिगि नीलबरि जुजर पीत सेतंबरि करि सिआम सुधारा ।

Blue dress for Rgveda, yellow for Yajurveda and for singing of the hymns of Samaveda wearing of the white dress became a tradition.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੭


ਤ੍ਰਿਹੁ ਜੁਗੀ ਤ੍ਰੈ ਧਰਮ ਉਚਾਰਾ ॥੬॥

Trihu Jougee Trai Dharam Ouchaaraa ॥6॥

त्रिहु जुगी त्रै धरम उचारा ॥६॥

Thus three duties of the three Ages were enunciated.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੬ ਪੰ. ੮


Vaar Index
       


Goto Pauri
Displaying Vaar 1, Pauri 6 of 49
Begin Back Next Last


Printed from http://searchgurbani.com/bhai_gurdas_vaaran/vaar/1/pauri/6
© 2004 - 2017. Gateway to Sikhism All rights reserved.