SearchGurbani.com

Bhai Gurdas Vaaran

Six philosiphies
ਖਟ ਸ਼ਾਸਤ੍ਰ

Vaar Index
       


Goto Pauri
Displaying Vaar 1, Pauri 8 of 49
Begin Back Next Last

੮ : ਖਟ ਸ਼ਾਸਤ੍ਰ


ਚਹੁ ਬੇਦਾਂ ਕੇ ਧਰਮ ਮਥਿ ਖਟਿ ਸਾਸਤ੍ਰ ਕਥਿ ਰਿਖਿ ਸੁਣਾਵੈ।

Chahu Baydaan Kay Dharam Madi Khati Saasatr Kadi Rikhi Sounaavai.

चहु बेदां के धरम मथि खटि सासत्र कथि रिखि सुणावै ।

Having churned the duties enjoined in the four Vedas, the seers have delineated the six Shastras.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੧


ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹਿ ਕਹਾ ਤਿਵੈ ਜਗੁ ਗਾਵੈ।

Brahamaadik Sanakaadikaa Jiu Tihi Kahaa Tivai Jagu Gaavai.

ब्रहमादिक सनकादिका जिउ तिहि कहा तिवै जगु गावै ।

What ever was described by Brahma and Sanak, people recited and followed.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੨


ਗਾਵਨਿ ਪੜਨਿ ਬਿਚਾਰਿ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ।

Gaavani Parhani Bichaari Bahu Koti Madhay Viralaa Gati Paavai.

गावनि पड़नि बिचारि बहु कोटि मधे विरला गति पावै ।

Many think over while reading and singing, but only one among millions understands and reads between the lines.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੩


ਇਹਿ ਅਚਰਜ ਮਨ ਆਵਦੀ ਪੜਤਿ ਗੁਣਤਿ ਕਛੁ ਭੇਦੁ ਨ ਪਾਵੈ।

Ihi Acharaju Man Aavadee Parhati Gounati Kachhu Bhaydu N Paavai.

इहि अचरजु मन आवदी पड़ति गुणति कछु भेदु न पावै ।

Many think over while reading and singing, but only one among millions understands and reads between the lines.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੪


ਜੁਗ ਜੁਗ ਇਕੋ ਵਰਨ ਹੈ ਕਲਿਜੁਗਿ ਕਿਉ ਬਹੁਤੇ ਦਿਖਲਾਵੈ।

Joug Joug Ayko Varan Hai Kalijougi Kiu Bahoutay Dikhalaavai.

जुग जुग एको वरन है कलिजुगि किउ बहुते दिखलावै ।

It is suprising that every age had dominance of one colour (caste) but how in Kaliyug myriads of castes are there.

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੫


ਜੰਦ੍ਰੇ ਵਜੇ ਤ੍ਰਿਹੁ ਜੁਗੀ ਕਥਿ ਪੜ੍ਹਿ ਰਹੈ ਭਰਮ ਨਹਿ ਜਾਵੈ।

Jandray Vajay Trihu Jougee Kadi Parhhi Rahai Bharamu Nahi Jaavai.

जंद्रे वजे त्रिहु जुगी कथि पड़्हि रहै भरमु नहि जावै ।

That the duties of all the three Yugas have been abandoned is known to everybody but the confusion persists.

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੬


ਜਿਉ ਕਰਿ ਕਥਿਆ ਚਾਰਿ ਬੇਦਿ ਖਟਿ ਸਾਸਤ੍ਰਿ ਸੰਗਿ ਸਾਖ ਸੁਣਾਵੈ।

Jiu Kari Kadiaa Chaari Baydi Khati Saasatri Sangi Saakhi Sounaavai.

जिउ करि कथिआ चारि बेदि खटि सासत्रि संगि साखि सुणावै ।

As the four Vedas have been defined, the description of the six philosophies (Shastras) also complements them.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੭


ਆਪੋ ਆਪਣੇ ਮਤ ਸਭਿ ਗਾਵੈ ॥੮॥

Aapo Aapanay Mati Sabhi Gaavai ॥8॥

आपो आपणे मति सभि गावै ॥८॥

They all eulogise their own view point.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੮ ਪੰ. ੮


Vaar Index
       


Goto Pauri
Displaying Vaar 1, Pauri 8 of 49
Begin Back Next Last


Printed from http://searchgurbani.com/bhai_gurdas_vaaran/vaar/1/pauri/8
© 2004 - 2017. Gateway to Sikhism All rights reserved.