SearchGurbani.com

Bhai Gurdas Vaaran

Nyaya
ਨਯਾਯ

Vaar Index
       


Goto Pauri
Displaying Vaar 1, Pauri 9 of 49
Begin Back Next Last

੯ : ਨਯਾਯ


ਗੋਤਮ ਤਪੇ ਬਿਚਾਰਿ ਕੈ ਰਿਗਿ ਵੇਦ ਕੀ ਕਥਾ ਸੁਣਾਈ।

Gotim Tapay Bichaari Kai Rigi Vayd Kee Kadaa Sounaaee.

गोतिम तपे बिचारि कै रिगि वेद की कथा सुणाई ।

Speculating seriously, seer Gotama has put forth the story of the Rgveda.

1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੧


ਨਿਆਇ ਸਾਸਤ੍ਰ ਕੌ ਮਥਿ ਕਰਿ ਸਭਿ ਬਿਧਿ ਕਰਤੇ ਹਥਿ ਜਣਾਈ।

Niaai Saasatri Kau Madi Kari Sabhi Bidhi Karatay Hadi Janaaee.

निआइ सासत्रि कौ मथि करि सभि बिधि करते हथि जणाई ।

After churning the thoughts, in the Nyaya school, God has been defined as the efficient cause of all the causes.

2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੨


ਸਭ ਕਛੁ ਕਰਤੇ ਵਸਿ ਹੈ ਹੋਰ ਬਾਤ ਵਿਚਿ ਚਲੇ ਨ ਕਾਈ।

Sabh Kachhu Karatay Vasi Hai Hori Baati Vichi Chalay N Kaaee.

सभ कछु करते वसि है होरि बाति विचि चले न काई ।

Everything is under His control and in His order, no order whatsoever of anybody else is accepted.

3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੩


ਦੁਹੀ ਸਿਰੀ ਕਰਤਾਰ ਹੈ ਆਪਿ ਨਿਆਰਾ ਕਰਿ ਦਿਖਲਾਈ।

Duhee Siree Karataaru Hai Aapi Niaaraa Kari Dikhalaaee.

दुही सिरी करतारु है आपि निआरा करि दिखलाई ।

He is in the beginning and at the end of this creation yet in this Shastra he is shown as separate from this creation.

4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੪


ਕਰਤਾ ਕਿਨੈ ਨ ਦੇਖਿਆ ਕੁਦਰਤਿ ਅੰਦਰਿ ਭਰਮਿ ਭੁਲਾਈ।

Karataa Kinai N Daykhiaa Kudarati Andari Bharami Bhulaaee.

करता किनै न देखिआ कुदरति अंदरि भरमि भुलाई ।

No one has seen or known this creator, and rather people have remained indulged in the expansive delusions of prakriti (nature).

5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੫


ਸੋਹੰ ਬ੍ਰਹਮੁ ਛਪਾਇਕੈ ਪੜਦਾ ਭਰਮੁ ਕਰਤਾਰੁ ਸੁਣਾਈ।

Sohan Brahamu Chhapaai Kai Parhadaa Bharamu Karataaru Sounaaee.

सोहं ब्रहमु छपाइ कै पड़दा भरमु करतारु सुणाई ।

Not realising that soham parbrahm, the jiv is mistaken in understanding Him as a man (full of fallacies).

6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੬


ਰਿਗੁ ਕਹੈ ਸੁਣਿ ਗੁਰਮੁਖਹੁ ਆਪੇ ਆਪਿ ਨ ਦੂਜੀ ਰਾਈ।

Rigi Kahai Souni Guramoukhahu Aapay Aapi N Doojee Raaee.

रिगि कहै सुणि गुरमुखहु आपे आपि न दूजी राई ।

The Rgveda exhorts the knowledgeable people that supreme Lord is everything and none else can be compared with Him.

7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੭


ਸਤਿਗੁਰ ਬਿਨਾ ਨ ਸੋਝੀ ਪਾਈ ॥੯॥

Satigur Binaa N Sojhee Paaee ॥9॥

सतिगुर बिना न सोझी पाई ॥९॥

Without true Guru this understanding cannot be attained.

8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੯ ਪੰ. ੮


Vaar Index
       


Goto Pauri
Displaying Vaar 1, Pauri 9 of 49
Begin Back Next Last


Printed from http://searchgurbani.com/bhai_gurdas_vaaran/vaar/1/pauri/9
© 2004 - 2017. Gateway to Sikhism All rights reserved.