SearchGurbani.com

Bhai Gurdas Vaaran

Sikhs of the sixth Guru
ਛਟਮ ਗੁਰ ਦੇ ਸਿੱਖ

Vaar Index
       


Goto Pauri
Displaying Vaar 11, Pauri 31 of 31
Begin Back

੩੧ : ਛਟਮ ਗੁਰ ਦੇ ਸਿਖ


ਸੁਹੰਡੈ ਮਾਈਆ ਲੰਬ ਹੈ ਸਾਧਸੰਗਤਿ ਗਾਵੈ ਗੁਰਬਾਣੀ।

Suhanddhai Maaeeaa Lamu Hai Saadhasangati Gaavai Gurabaanee.

सुहंढै माईआ लमु है साधसंगति गावै गुरबाणी ।

In village Suhanda is Bhai maia of lamb caste who sings the holy hymns in the holy congregation.

1 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੧


ਚੂਹੜ ਚਉਝੜ ਲਖਨਊ ਗੁਰਮੁਖਿ ਅਨਦਿਨੁ ਨਾਮ ਵਖਾਣੀ।

Chooharh Chaujharhu Lakhanaoo Guramoukhi Anadinu Naam Vakhaanee.

चूहड़ चउझड़ु लखणऊ गुरमुखि अनदिनु नाम वखाणी ।

Chuhar of Chaujhar caste from Lucknow is gurmukh who remembers Lord day and night.

2 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੨


ਸਨਮੁਖ ਸਿਖੁ ਪਿਰਾਗ ਵਿਚ ਭਾਈ ਭਾਨਾ ਵਿਰਤੀਹਾਣੀ।

Sanamoukhi Sikhu Piraag Vich Bhaaee Bhaanaa Virateehaanee.

सनमुखि सिखु पिराग विच भाई भाना विरतीहाणी ।

Bhai Bhana of Prayag is a close Sikh who earns his livelihood.

3 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੩


ਜਟੂ ਤਪਾ ਸੁ ਜੌਨਪੁਰਿ ਗੁਰਮਤਿ ਨਿਹਚਲ ਸੇਵ ਕਮਾਣੀ।

Jatoo Tapaa Su Jaoun Puri Guramati Nihachal Sayv Kamaanee.

जटू तपा सु जौन पुरि गुरमति निहचल सेव कमाणी ।

Jattu and Tappa, the residents of Jaunpur have served in accordance with Gurmat with stable mind.

4 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੪


ਪਟਣੈ ਸਭਰਵਾਲ ਹੈ ਨਵਲੁ ਨਿਹਾਲਾ ਸੁਧ ਪਰਾਣੀ।

Patanai Sabharavaal Hai Navalu Nihaalaa Sudh Paraanee.

पटणै सभरवाल है नवलु निहाला सुध पराणी ।

In Patna Bhai naval and among Sabhaervals Nihala is a pious person.

5 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੫


ਜੈਤਾ ਸੇਠ ਵਖਾਣੀਐ ਵਿਣੁ ਗੁਰ ਸੇਵਾ ਹੋਰੁ ਨ ਜਾਣੀ।

Jaitaa Saytd Vakhaaneeai Vinu Gur Sayvaa Horu N Jaanee.

जैता सेठ वखाणीऐ विणु गुर सेवा होरु न जाणी ।

One wealthy person is known by the name of Jaita who likes nothing except the service of the Guru.

6 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੬


ਰਾਜ ਮਹਿਲ ਭਾਨੂ ਬਹਿਲੁ ਭਾਉ ਭਗਤਿ ਗੁਰਮਤਿ ਮਨਿ ਭਾਣੀ।

Raaj Mahil Bhaanoo Bahilu Bhaau Bhagati Guramati Mani Bhaanee.

राज महिल भानू बहिलु भाउ भगति गुरमति मनि भाणी ।

Of Rajmahal city is Bhanu Bahal whose mind is absorbed in the wisdom of the Guru and the loving devotion.

7 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੭


ਸਨਮੁਖ ਸੋਢੀ ਬਦਲੀ ਸੇਠਿ ਗੁਪਾਲੈ ਗੁਰਮਤਿ ਜਾਣੀ।

Sanamoukhu Soddhee Badalee Saytd Goupaalai Guramati Jaanee.

सनमुखु सोढी बदली सेठ गुपालै गुरमति जाणी ।

Badali Sodhi and Gopal, the rich persons understand the Gurmat.

8 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੮


ਸੁੰਦਰੁ ਚਢਾ ਆਗਰੈ ਢਾਕੈ ਮੋਹਣਿ ਸੇਵ ਕਮਾਣੀ।

Soundaru Chaddhaa Aagarai Ddhaakai Mohani Sayv Kamaanee.

सुंदरु चढा आगरै ढाकै मोहणि सेव कमाणी ।

Sundar Chaddha of Agra and Bhai Mohan a resident of Dhakka have served and cultivated the true earning.

9 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੯


ਸਾਧਸੰਗਤਿ ਵਿਟਹੁ ਕੁਰਬਾਣੀ ॥੩੧॥੧੧॥

Saadhasangati Vitahu Kurabaanee ॥31॥11॥

साधसंगति विटहु कुरबाणी ॥३१॥११॥

I am sacrifice unto the holy congregation.

10 ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੧੦


Vaar Index
       


Goto Pauri
Displaying Vaar 11, Pauri 31 of 31
Begin Back


Printed from http://searchgurbani.com/bhai_gurdas_vaaran/vaar/11/pauri/31
© 2004 - 2013. Gateway to Sikhism All rights reserved.