SearchGurbani.com

Bhai Gurdas Vaaran

Lesson from Goat
ਬੱਕਰੀ ਦੇ ਅਲੰਕਾਰ ਤੋਂ ਉਪਦੇਸ਼

Vaar Index
       


Goto Pauri
Displaying Vaar 23, Pauri 13 of 21
Begin Back Next Last

੧੩ : ਬੱਕਰੀ ਦੇ ਅਲੰਕਾਰ ਤੋਂ ਉਪਦੇਸ਼


ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ।

Hasati Akhaaju Goumaan Kari Seehu Sataanaa Koi N Khaaee.

हसति अखाजु गुमान करि सीहु सताणा कोइ न खाई ।

The proud elephant is inedible and none eats the mighty lion.

1 ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੧


ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ।

Hoi Nimaanee Bakaree Deen Dounee Vadiaaee Paaee.

होइ निमाणी बकरी दीन दुनी वडिआई पाई ।

Goat is humble and hence it is respected everywhere.

2 ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੨


ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ।

Maranai Paranai Manneeai Jagi Bhogi Paravaanu Karaaee.

मरणै परणै मंनीऐ जगि भोगि परवाणु कराई ।

On occasions of death, joy, marriage, yajna, etc only its meat dis accepted.

3 ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੩


ਮਾਸੁ ਪਵਿਤ੍ਰ ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ।

Maasu Pavitr Grihasat No Aandahu Taar Veechaari Vajaaee.

मासु पवित्र ग्रिहसत नो आंदहु तार वीचारि वजाई ।

Among the householders its meat is acknowledged as sacred and with its gut stringed instruments are made.

4 ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੪


ਚਮੜੇ ਦੀਆ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ।

Chamarhay Deeaan Kari Jouteeaa Saadhoo Charan Sarani Liv Laaee.

चमड़े दीआं करि जुतीआ साधू चरण सरणि लिव लाई ।

From its leather the shoes are made to be used by the saints merged in their meditation upon the Lord.

5 ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੫


ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ।

Toor Pakhaavaj Marheeday Keeratanu Saadhasangati Soukhadaaee.

तूर पखावज मड़ीदे कीरतनु साधसंगति सुखदाई ।

Drums are mounted by its skin and then in the holy congregation the delight-giving kirtan, eulogy of the Lord, is sung.

6 ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੬


ਸਾਧਸੰਗਤਿ ਸਤਿਗੁਰ ਸਰਣਾਈ ॥੧੩॥

Saadhasangati Satigur Saranaaee ॥13॥

साधसंगति सतिगुर सरणाई ॥१३॥

In fact, going to the holy congregation is the same as going to the shelter of the true Guru.

7 ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੭


Vaar Index
       


Goto Pauri
Displaying Vaar 23, Pauri 13 of 21
Begin Back Next Last


Printed from http://searchgurbani.com/bhai_gurdas_vaaran/vaar/23/pauri/13
© 2004 - 2014. Gateway to Sikhism All rights reserved.