SearchGurbani.com

Bhai Gurdas Vaaran

The foolish undergoes the results of imitation
ਮੂਰਖ ਰੀਸ ਦਾ ਫਲ ਭੋਗਦਾ ਹੈ

Vaar Index
       


Goto Pauri
Displaying Vaar 32, Pauri 17 of 20
Begin Back Next Last

੧੭ : ਮੂਰਖ ਰੀਸ ਦਾ ਫਲ ਭੋਗਦਾ ਹੈ


ਮਹਾਦੇਵ ਦੀ ਸੇਵ ਕਰਿ ਵਰੁ ਪਾਇਆ ਸਾਹੈ ਦੇ ਪੁਤੈ।

Mahaadayv Dee Sayv Kari Varu Paaiaa Saahai Day Poutai.

महादेव दी सेव करि वरु पाइआ साहै दे पुतै ।

The son of a banker served Mahadev and got a boon (of attaining wealth).

1 ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੧


ਦਰਬੁ ਸਰੂਪ ਸਰੇਵੜੈ ਆਇ ਵੜੇ ਘਰਿ ਅੰਦਰਿ ਉਤੈ।

Darabu Saroop Sarayvarhai Aaay Varhay Ghari Andari Outai.

दरबु सरूप सरेवड़ै आए वड़े घरि अंदरि उतै ।

Wealth came to his house in the guise of sadhus of gramanic tradition.

2 ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੨


ਜਿਉ ਹਥਿਆਰੀ ਮਾਰੀਅਨਿ ਤਿਉ ਤਿਉ ਦਰਬ ਹੋਹਿ ਧੜ ਧੁਤੈ।

Jiu Hadiaaree Maareeani Tiu Tiu Darab Hoi Dharhadhoutai.

जिउ हथिआरी मारीअनि तिउ तिउ दरब होइ धड़धुतै ।

As they were beaten, heaps of money emerged there in his house.

3 ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੩


ਬੁਤੀ ਕਰਦੇ ਡਿਠਿਓਨੁ ਨਾਈ ਚੈਨੁ ਨ ਬੈਠੇ ਸੁਤੈ।

Boutee Karaday Ditdiaonu Naaee Chainu N Baitday Soutai.

बुती करदे डिठिओनु नाई चैनु न बैठे सुतै ।

A barber working in the house also saw this scene and he becoming restive lost his sleep.

4 ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੪


ਮਾਰੇ ਆਣਿ ਸਰੇਵੜੇ ਸੁਣਿ ਦੀਬਾਣਿ ਮਸਾਣਿ ਅਛੁਤੈ।

Maaray Aani Sarayvarhay Souni Deebaani Masaani Achhoutai.

मारे आणि सरेवड़े सुणि दीबाणि मसाणि अछुतै ।

Availing an opportunity he killed all the sadhus and the matter of the innocent victims came to the court of law.

5 ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੫


ਮਥੈ ਵਾਲਿ ਪਛਾੜਿਆ ਵਾਲ ਛਡਾਇਨ ਕਿਸ ਦੈ ਬੁਤੈ।

Madai Vaali Pachhaarhiaa Vaal Chhadaaiani Kis Dai Boutai.

मथै वालि पछाड़िआ वाल छडाइअनि किस दै बुतै ।

Catching hold from his hair he was thrashed. Now by what power he will give rescued from that clutch.

6 ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੬


ਮੂਰਖੁ ਬੀਜੈ ਬੀਉ ਕੁਰਤੈ ॥੧੭॥

Moorakhu Beejai Beeu Kuroutai ॥17॥

मूरखु बीजै बीउ कुरुतै ॥१७॥

The foolish sows seeds out of season (and suffers loss).

7 ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੭


Vaar Index
       


Goto Pauri
Displaying Vaar 32, Pauri 17 of 20
Begin Back Next Last


Printed from http://searchgurbani.com/bhai_gurdas_vaaran/vaar/32/pauri/17
© 2004 - 2013. Gateway to Sikhism All rights reserved.