SearchGurbani.com

Bhai Gurdas Vaaran

Example of the companions
ਹਿਚਾਰੀਆਂ ਦਾ ਦ੍ਰਿਸ਼ਟਾਤ

Vaar Index
       


Goto Pauri
Displaying Vaar 5, Pauri 4 of 21
Begin Back Next Last

੪ : ਸਹਿਚਾਰੀਆਂ ਦਾ ਦ੍ਰਿਸ਼ਟਾਤ


ਅਮਲੀ ਰਚਨਿ ਅਮਲੀਆ ਸੋਫੀ ਸੋਫੀ ਮੇਲੁ ਕਰੰਦੇ।

Amalee Rachani Amaleeaa Sodhee Sodhee Maylu Karanday.

अमली रचनि अमलीआ सोफी सोफी मेलु करंदे ।

The addicts mix-up with addicts and abstainers with the abstainers.

1 ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੪ ਪੰ. ੧


ਜੂਆਰੀ ਜੂਆਰੀਆ ਵੇਕਰਮੀ ਵੇਕਰਮ ਰਚੰਦੇ।

Jooaaree Jooaareeaa Vaykaramee Vaykaram Rachanday.

जूआरी जूआरीआ वेकरमी वेकरम रचंदे ।

The gamblers mix up with gamblers and scounderls with scounderls.

2 ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੪ ਪੰ. ੨


ਚੋਰਾ ਚੋਰਾ ਪਿਰਹੜੀ ਠਗ ਠਗ ਮਿਲਿ ਦੇਸ ਠਗੰਦੇ।

Choraa Choraa Piraharhee Tdag Tdag Mili Days Tdaganday.

चोरा चोरा पिरहड़ी ठग ठग मिलि देस ठगंदे ।

The love abounds among the theives and the cheats who getting together, dupe the country.

3 ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੪ ਪੰ. ੩


ਮਸਕਰਿਆ ਮਿਲਿ ਮਸਕਰੇ ਚੁਗਲਾ ਚੁਗਲ ਉਮਾਹਿ ਮਿਲੰਦੇ।

Masakariaa Mili Masakaray Chougalaa Chougal Oumaahi Miladay.

मसकरिआ मिलि मसकरे चुगला चुगल उमाहि मिलदे ।

Jesters meet jesters enthusiastically and so do the backbiters.

4 ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੪ ਪੰ. ੪


ਮਨਤਾਰੂ ਮਨਤਾਰੂਆ ਤਾਰੂ ਤਾਰੂ ਤਾਰ ਤਰੰਦੇ।

Manataaroo Manataarooaan Taaroo Taaroo Taar Taranday.

मनतारू मनतारूआं तारू तारू तार तरंदे ।

Unknown to swimming meet similar persons and swimmers by meeting swimmers go and get across.

5 ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੪ ਪੰ. ੫


ਦੁਖਿਆਰੇ ਦੁਖਿਆਰਿਆਂ ਮਿਲਿ ਮਿਲਿ ਅਪਣੇ ਦੁਖ ਰੁਵੰਦੇ।

Doukhiaaray Doukhiaariaan Mili Mili Apanay Doukh Ruvanday.

दुखिआरे दुखिआरिआं मिलि मिलि अपणे दुख रुवंदे ।

The afflicted meet the afflicted ones and share their sufferings.

6 ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੪ ਪੰ. ੬


ਸਾਧਸੰਗਤਿ ਗੁਰਸਿਖੁ ਵਸੰਦੇ ॥੪॥

Saadhasangati Gurasikhu Vasanday ॥4॥

साधसंगति गुरसिखु वसंदे ॥४॥

Likewise, the Sikhs of the Guru feel pleasure in the holy congregation.

7 ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੪ ਪੰ. ੭


Vaar Index
       


Goto Pauri
Displaying Vaar 5, Pauri 4 of 21
Begin Back Next Last


Printed from http://searchgurbani.com/bhai_gurdas_vaaran/vaar/5/pauri/4
© 2004 - 2013. Gateway to Sikhism All rights reserved.